Post
ਈਰਾਨ ਨਾਲ ਵਧਦੇ ਤਣਾਅ ਦਰਮਿਆਨ ਅਮਰੀਕਾ ਦੇ ਅਰਬਾਂ ਡਾਲਰ ਜੰਗੀ ਤਿਆਰੀਆਂ ‘ਤੇ ਖਰਚ
https://www.youtube.com/shorts/L2QJkRzAsAA
ਈਰਾਨ ਨਾਲ ਤਣਾਅ ਦਰਮਿਆਨ ਅਮਰੀਕਾ ਦੇ ਅਰਬਾਂ ਡਾਲਰ ਜੰਗੀ ਖਰਚਾਂ ‘ਚ ਲੱਗ ਰਹੇ ਈਰਾਨ ਨਾਲ ਵਧ ਰਹੇ ਤਣਾਅ ਦੇ ਦਰਮਿਆਨ ਅਮਰੀਕਾ ਦੇ ਜੰਗੀ ਖਰਚੇ ਲਗਾਤਾਰ ਵੱਧ ਰਹੇ ਹਨ। ਰਿਪੋਰਟਾਂ ਮੁਤਾਬਕ ਅਮਰੀਕਾ ਵੱਲੋਂ ਮੱਧ ਪੂਰਬ ਵਿੱਚ ਫੌਜੀ ਤਿਆਰੀਆਂ, ਹਥਿਆਰਾਂ ਦੀ ਤਾਇਨਾਤੀ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਅਰਬਾਂ ਡਾਲਰ ਖਰਚ ਕੀਤੇ ਜਾ ਰਹੇ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਟਕਰਾਅ ਹੋਰ ਵਧਦਾ ਹੈ ਤਾਂ ਇਸਦਾ ਪ੍ਰਭਾਵ ਵਿਸ਼ਵ ਆਰਥਿਕਤਾ ਅਤੇ ਤੇਲ ਬਾਜ਼ਾਰਾਂ ‘ਤੇ ਵੀ ਪੈ ਸਕਦਾ ਹੈ। Amid rising tensions with Iran, the United States is reportedly spending billions of dollars on military preparations and defense operations. The increased deployment of forces, weapons systems, and security measures in the Middle East has significantly raised war-related expenses. Experts warn that if the conflict escalates further, it could have a major impact on the global economy and oil markets. #Iran #USA #MiddleEastTensions #WarExpenses #GlobalPolitics #BreakingNews #InternationalNews #Geopolitics #WorldNews #MannatTV Iran US tensions, US war spending, Middle East conflict news, Iran America conflict, global geopolitics update, international breaking news, war expenses USA, Iran crisis news, world conflict updates, global politics news Mannat TV Please Like Share and Subscribe Our Channel For More Updates