Post
ਗੋਲਡੀ ਬਰਾੜ ‘ਤੇ ਅਮਰੀਕਾ ਦਾ ਸ਼ਿਕੰਜਾ, ਐੱਫਬੀਆਈ ਨੇ ਕੀਤਾ Most Wanted ਐਲਾਨ
https://www.youtube.com/shorts/NihfRu1XJuo
ਅਮਰੀਕਾ ਦੀ ਐੱਫਬੀਆਈ (FBI) ਨੇ ਗੈਂਗਸਟਰ ਗੋਲਡੀ ਬਰਾੜ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਉਸ ਨੂੰ Most Wanted ਐਲਾਨ ਦਿੱਤਾ ਹੈ। ਐੱਫਬੀਆਈ ਨੇ ਉਸ ਦੀ ਗ੍ਰਿਫ਼ਤਾਰੀ ਲਈ 50,000 ਅਮਰੀਕੀ ਡਾਲਰ ਤੱਕ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ। ਐੱਫਬੀਆਈ ਅਨੁਸਾਰ ਗੋਲਡੀ ਬਰਾੜ ‘ਤੇ ਸੰਗਠਿਤ ਅਪਰਾਧ, ਜਬਰਨ ਵਸੂਲੀ, ਨਸ਼ਾ ਤਸਕਰੀ ਅਤੇ ਹਿੰਸਕ ਅਪਰਾਧਾਂ ਨਾਲ ਜੁੜੇ ਗੰਭੀਰ ਦੋਸ਼ ਹਨ। ਜਾਂਚ ਏਜੰਸੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਉਸ ਬਾਰੇ ਕੋਈ ਭਰੋਸੇਯੋਗ ਜਾਣਕਾਰੀ ਹੋਵੇ ਤਾਂ ਤੁਰੰਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ। The FBI has declared gangster Goldy Brar as Most Wanted and announced a reward of up to $50,000 for information leading to his arrest. Authorities allege his involvement in organized crime, extortion, drug trafficking, and violent criminal activities. The FBI has urged the public to share any credible information that could help locate and arrest him. GoldyBrar, FBI, MostWanted, BreakingNews, America, PunjabiNews, CrimeNews, LawrenceBishnoi, MannatTV Goldy Brar, Goldy Brar,FBI Most Wanted, Goldy Brar News, America News, Lawrence Bishnoi, FBI Reward, Breaking News, Punjabi News, Organized Crime, Mannat TV 📺 Mannat TV