ਪੰਜਾਬੀਆਂ ਨੂੰ ਟਾਰਗੇਟ ਕਰਨਾ ਕੋਈ ਨਵੀਂ ਗੱਲ ਨਹੀਂ !Legal Talk With Inderraj Singh | Friday 7:00 PM

ਪੰਜਾਬੀਆਂ ਨੂੰ ਟਾਰਗੇਟ ਕਰਨਾ ਕੋਈ ਨਵੀਂ ਗੱਲ ਨਹੀਂ !Legal Talk With Inderraj Singh | Friday 7:00 PM


Legal Talk With Inderraj Singh | Friday 7:00 PM ਪੰਜਾਬੀਆਂ ਨੂੰ ਟਾਰਗੇਟ ਕਰਨਾ ਕੋਈ ਨਵੀਂ ਗੱਲ ਨਹੀਂ। ਇਤਿਹਾਸ ਵਿੱਚ ਕਈ ਵਾਰ ਪੰਜਾਬੀ ਕੌਮ ਨੂੰ ਵੱਖ-ਵੱਖ ਕਾਰਨਾਂ ਕਰਕੇ ਨਿਸ਼ਾਨਾ ਬਣਾਇਆ ਗਿਆ ਹੈ। ਇਸ ਮੁੱਦੇ ‘ਤੇ ਖੁੱਲ੍ਹ ਕੇ ਗੱਲਬਾਤ ਹੋਵੇਗੀ Legal Talk With Inderraj Singh ਦੇ ਨਵੇਂ ਐਪੀਸੋਡ ਵਿੱਚ। ਜੁੜੋ ਸਾਡੇ ਨਾਲ ਅਤੇ ਜਾਣੋ ਇਸ ਮਾਮਲੇ ਦੇ ਕਾਨੂੰਨੀ ਪੱਖ ਅਤੇ ਹਕੀਕਤ। Watch the full episode this Friday at 7:00 PM on Mannat TV. #LegalTalk #InderrajSingh #Punjabis #Punjab #PunjabiCommunity #PunjabiIssues #PunjabNews #LegalAwareness #Justice #MannatTV

Leave a Reply

Your email address will not be published. Required fields are marked *