ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 02-1-26 | Today’s Top Punjabi Headlines | Mannat TV

ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 02 January 2026 | Mannat TV
Today’s Top Punjabi Headlines | Mannat TV 👉 ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀਆਂ ਕਿਸ਼ਤੀਆਂ ‘ਤੇ ਅਮਰੀਕੀ ਫੌਜ ਵੱਲੋਂ ਵੱਡੀ ਕਾਰਵਾਈ
👉 “ਮੇਰੀ ਡਿਊਟੀ ਦੁਨੀਆਂ ਨੂੰ ਬਚਾਉਣ ਦੀ ਹੈ” ਦਾਅਵਾ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
👉 ਏਅਰ ਇੰਡੀਆ ਦੀ ਉਡਾਣ ਤੋਂ ਪਹਿਲਾਂ ਸ਼ਰਾਬੀ ਹਾਲਤ ‘ਚ ਪਾਇਲਟ ਕੈਨੇਡਾ ‘ਚ ਗ੍ਰਿਫ਼ਤਾਰ
👉 ਸਵਿਟਜ਼ਰਲੈਂਡ ‘ਚ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਧਮਾਕਾ, ਕਈ ਲੋਕਾਂ ਦੀ ਮੌਤ
👉 ਪੇਰੂ ਰੇਲ ਹਾਦਸੇ ‘ਚ 7 ਕੈਨੇਡੀਅਨ ਨਾਗਰਿਕ ਜ਼ਖਮੀ
👉 ਚੀਨ ‘ਚ ਅਬਾਦੀ ਰਿਕਾਰਡ ਪੱਧਰ ‘ਤੇ ਘਟੀ, ਸਰਕਾਰ ਲਈ ਵੱਡੀ ਚੁਣੌਤੀ
👉 ਨਵੇਂ ਸਾਲ ਦੀ ਪਾਰਟੀ ਦੌਰਾਨ ਰੂਸੀ ਹੋਟਲ ‘ਤੇ ਡਰੋਨ ਹਮਲਾ, 24 ਦੀ ਮੌਤ
👉 ਨਵੇਂ ਸਾਲ ਤੋਂ ਸਾਰੇ ਅਮਰੀਕੀ ਵੀਜ਼ਿਆਂ ਦੀਆਂ ਫ਼ੀਸਾਂ ‘ਚ ਵਾਧਾ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 US military strikes drug smuggling boats in a major operation
👉 Man claiming “it’s my duty to save the world” arrested by police
👉 Air India pilot arrested in Canada for being drunk before flight
👉 Explosion during New Year celebrations in Switzerland, several dead
👉 Seven Canadian nationals injured in Peru train accident
👉 China’s population drops to a record low, raising government concerns
👉 Drone attack on Russian hotel during New Year party, 24 killed
👉 US visa fees increased for all categories from the New Year #PunjabiNews #MannatTV #BreakingNews #WorldNews #USMilitary #DrugSmuggling #AirIndia #CanadaNews #SwitzerlandBlast #PeruTrainAccident #ChinaPopulation #RussiaDroneAttack #USVisa #DailyPunjabiNews #MannatTVNews Mannat TV, Punjabi news, 02 January 2026 news, US military drug bust, Air India pilot arrested Canada, Switzerland New Year blast, Peru train accident Canadians, China population decline, Russia hotel drone attack, US visa fee hike, latest Punjabi news bulletin, Mannat TV daily news ਅਮਰੀਕੀ ਫੌਜ ਦੀ ਡਰੱਗ ਤਸਕਰੀ ‘ਤੇ ਕਾਰਵਾਈ | ਏਅਰ ਇੰਡੀਆ ਪਾਇਲਟ ਕੈਨੇਡਾ ‘ਚ ਗ੍ਰਿਫ਼ਤਾਰ | ਸਵਿਟਜ਼ਰਲੈਂਡ ਨਿਊ ਯੀਅਰ ਧਮਾਕਾ | ਰੂਸ ਹੋਟਲ ਡਰੋਨ ਹਮਲਾ | ਅਮਰੀਕੀ ਵੀਜ਼ਾ ਫ਼ੀਸ ਵਾਧਾ

Hukamnama | Sri Darbar Sahib | 02 January 2026 | ਹੁਕਮਨਾਮਾ

Daily Mukhwak From Shri Darbar Sahib
Hukamnama | Sri Darbar Sahib | Hukamnama Sri Darbar Sahib Today |
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖਵਾਕ
ਅੰਗ :- 885 ਰਾਮਕਲੀ ਮਹਲਾ ੫ ॥
ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥੧॥ ਰਹਾਉ ॥ ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ ॥ ਬਡੈ ਭਾਗਿ ਸਾਧਸੰਗੁ ਪਾਇਓ ॥੧॥ ਬਿਨੁ ਗੁਰ ਪੂਰੇ ਨਾਹੀ ਉਧਾਰੁ ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥੨॥੧੧॥ ਅਰਥ: ਹੇ ਭਾਈ! ਗੋਬਿੰਦ (ਦਾ ਨਾਮ) ਜਪਿਆ ਕਰ, ਸੋਹਣੇ ਗੋਪਾਲ ਦਾ ਨਾਮ ਜਪਿਆ ਕਰ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜਿਉਂ ਜਿਉਂ ਨਾਮ ਸਿਮਰੇਂਗਾ) ਤੈਨੂੰ ਉੱਚਾ ਆਤਮਕ ਜੀਵਨ ਮਿਲਿਆ ਰਹੇਗਾ। ਭਿਆਨਕ ਆਤਮਕ ਮੌਤ (ਤੇਰੇ ਆਤਮਕ ਜੀਵਨ ਨੂੰ) ਫਿਰ ਕਦੇ ਮੁਕਾ ਨਹੀਂ ਸਕੇਗੀ।੧।ਰਹਾਉ। ਹੇ ਭਾਈ! ਅਨੇਕਾਂ ਕਿਸਮਾਂ ਦੇ) ਕ੍ਰੋੜਾਂ ਜਨਮਾਂ ਵਿਚ ਭਟਕ ਕੇ (ਹੁਣ ਤੂੰ ਮਨੁੱਖਾ ਜਨਮ ਵਿਚ) ਆਇਆ ਹੈਂ, (ਤੇ, ਇਥੇ) ਵੱਡੀ ਕਿਸਮਤ ਨਾਲ (ਤੈਨੂੰ) ਗੁਰੂ ਦਾ ਸਾਥ ਮਿਲ ਗਿਆ ਹੈ।੧। ਹੇ ਭਾਈ! ਨਾਨਕ (ਤੈਨੂੰ) ਇਹ ਵਿਚਾਰ ਦੀ ਗੱਲ ਦੱਸਦਾ ਹੈ-ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਅਨੇਕਾਂ ਜੂਨਾਂ ਤੋਂ) ਪਾਰ-ਉਤਾਰਾ ਨਹੀਂ ਹੋ ਸਕਦਾ।੨।੧੧। रामकली महला ५ ॥
जपि गोबिंदु गोपाल लालु ॥ राम नाम सिमरि तू जीवहि फिरि न खाई महा कालु ॥१॥ रहाउ ॥ कोटि जनम भ्रमि भ्रमि भ्रमि आइओ ॥ बडै भागि साधसंगु पाइओ ॥१॥ बिनु गुर पूरे नाही उधारु ॥ बाबा नानकु आखै एहु बीचारु ॥२॥११॥ अर्थ: हे भाई! गोबिंद (का नाम) जपा कर, सुंदर गोपाल का नाम जपा कर। हे भाई! परमात्मा का नाम सिमरा कर, (ज्यों ज्यों नाम सिमरेगा) तुझे उच्च आत्मिक दर्जा मिला रहेगा। भयानक आत्मिक मौत (तेरे आत्मिक जीवन को) फिर कभी खत्म नहीं कर सकेगी।1। रहाउ। हे भाई! (अनेकों किस्म के) करोड़ों जन्मों में भटक के (अब तू मनुष्य जनम में) आया है, (और, यहाँ) बड़ी किस्मत से (तुझे) गुरू का साथ मिल गया है।1। हे भाई! नानक (तुझे) यह विचार की बात बताता है- पूरे गुरू की शरण पड़े बिना (अनेकों जूनियों से) पार-उतारा नहीं हो सकता।2।11। Hukamnama,
Hukamnama From Amritsar Today,
Hukamnama Sri Darbar Sahib Today,
Hukamnama Sahib,
Hukamnama Katha Manji Sahib Today,
Hukamnama Darbar Sahib,
Hukamnama From Amritsar Today With Meaning,
Hukamnama Today,
Hukamnama From Amritsar Today Live,
Hukamnama Sri Darbar Sahib Today Live,
Hukamnama Darbar Sahib Today,
Hukamnama From Amritsar Today Evening,
Hukamnama Amritsar,
Hukamnama Amritsar Today,
Hukamnama Aaj Ka,
Hukamnama Ajj Da,
Hukamnama Amritsar Darbar Sahib,
Hukamnama Ang
Hukamnama Ardas,
Hukamnama App,
Hukamnama Ang,
Hukamnama Amritsar Sahib,
Aaj Da Hukamnama,
Aj Da Hukamnama Golden Temple In Punjabi,
Aaj Ka Hukamnama,
Ajj Da Hukamnama Darbar Sahib Amritsar,
Aj Da Hukamnama,
Aaj Da Hukamnama Harmandir Sahib,
Aaj Da Hukamnama Sri Harmandir Sahib,
Aaj Da Hukamnama Amritsar,
Amritsar Hukamnama,
Aaj Ka Hukamnama Darbar Sahib,
Shabad Lyrics In Punjabi
Shabad Lyrics In Hindi
Shabad Lyrics In English #Hukamnama #SriDarbarSahib #GoldenTemple #SriHarmandirSahib #DailyHukamnama #Amritsar #Sikhism #Gurbani #MannatTV #punjabispirituality #sgpcamritsar @SGPCSriAmritsar #punjab #sikhismfaith