ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ—ਖਿਦਰਾਣੇ ਦੀ ਢਾਬ, ਜਿੱਥੇ ਇਤਿਹਾਸ ਨੇ ਨਵਾਂ ਮੋੜ ਲਿਆ।
ਇਸ ਵੀਡੀਓ ਵਿੱਚ ਤੁਸੀਂ ਵੇਖੋਗੇ Sri Muktsar Sahib history,
ਚਾਲੀ ਮੁਕਤਿਆਂ ਦੀ ਅਦਭੁਤ ਸ਼ਹਾਦਤ,
ਭਾਈ ਮਹਾਂ ਸਿੰਘ ਜੀ ਦੀ ਅਰਦਾਸ,
ਅਤੇ ਮਾਈ ਭਾਗੋ ਜੀ ਦੀ ਬੇਮਿਸਾਲ ਬਹਾਦਰੀ। This is not just history, this is the soul of Sikh bravery, sacrifice and faith.
ਮੇਲਾ ਮਾਘੀ, ਮੁਕਤਸਰ—ਸਿੱਖੀ ਦੀ ਅਟੱਲ ਨਿਸ਼ਾਨੀ। ਵੀਡੀਓ ਨੂੰ Like, Share ਅਤੇ Channel ਨੂੰ Subscribe ਕਰਨਾ ਨਾ ਭੁੱਲੋ। 🙏 Dhan Guru Gobind Singh Ji
🙏 Dhan Chali Mukte
🙏 Dhan Mai Bhago Ji #SriMuktsarSahib
#MuktsarHistory
#ChaliMukte
#BattleOfMuktsar
#KhidraneDiDhab
#MaiBhagoJi
#GuruGobindSinghJi
#SikhHistory
#MelaMaghi
#PunjabiHistory
#SikhShaheedi Sri Muktsar Sahib history, Muktsar history Punjabi, Battle of Muktsar, Chali Mukte history, Khidrane di dhab history, Mai Bhago Ji history, Guru Gobind Singh Ji Muktsar, Sikh history Punjabi, Mela Maghi history, Muktsar Sahib Gurudwara, Sikh battles history, Punjabi Sikh history, forty liberated ones, muktsar sahib battle story
Category: Videos
ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 14-1-26 | Today’s Top Punjabi Headlines | Mannat TV
ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 14 January 2026 | Mannat TV
Today’s Top Punjabi Headlines | Mannat TV 👉 ਈਰਾਨ ਵਿੱਚ ਪ੍ਰਦਰਸ਼ਨ ਜਾਰੀ, ਟਰੰਪ ਵੱਲੋਂ ਅੰਦੋਲਨਕਾਰੀਆਂ ਨੂੰ ਸੰਦੇਸ਼
👉 ਈਰਾਨ ਵਿੱਚ ਪ੍ਰਦਰਸ਼ਨਕਾਰੀਆਂ ‘ਤੇ ਹਿੰਸਾ, ਸੈਂਕੜੇ ਲੋਕਾਂ ਦੀ ਮੌਤ ਦੀਆਂ ਰਿਪੋਰਟਾਂ
👉 ਅਮਰੀਕਾ ਵਿੱਚ ਸ਼ਰਾਬ ‘ਤੇ ਪੂਰਨ ਪਾਬੰਦੀ ਲੱਗਣ ਦੀ ਸੰਭਾਵਨਾ
👉 ਅਮਰੀਕਾ ‘ਚ ਗੈਂਗਵਾਰ, ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ 2 ਵਿਅਕਤੀਆਂ ਦਾ ਕਤਲ
👉 ਬ੍ਰੈਂਪਟਨ ਵਿੱਚ ਵਾਹਨ ਚੋਰੀ ਮਾਮਲੇ ‘ਚ 3 ਪੰਜਾਬੀ ਗ੍ਰਿਫਤਾਰ
👉 ਈਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ ‘ਤੇ ਟਰੰਪ ਵੱਲੋਂ 25% ਵਾਧੂ ਟੈਰਿਫ ਦਾ ਐਲਾਨ
👉 ਲੰਡਨ ਵਿੱਚ 14 ਸਾਲਾ ਸਿੱਖ ਲੜਕੀ ਨਾਲ ਗੈਂਗਰੇਪ ਦੀਆਂ ਖਬਰਾਂ ਨਾਲ ਹਲਚਲ
👉 ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਬਿਕਰਮ ਮਜੀਠੀਆ ਦੀ ਸੁਰੱਖਿਆ ‘ਤੇ ਪੰਜਾਬ ਪੁਲਿਸ ਨੂੰ ਸਖ਼ਤ ਨਿਰਦੇਸ਼ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 Protests continue in Iran, Trump sends a message to demonstrators
👉 Violence against protesters in Iran, reports of hundreds of deaths
👉 Possibility of a complete ban on alcohol in the United States
👉 Gang war in the US, two individuals linked to the Lawrence Bishnoi gang killed
👉 Three Punjabis arrested in Brampton on vehicle theft charges
👉 Trump announces 25% additional tariff on countries trading with Iran
👉 Reports of gang rape of a 14-year-old Sikh girl in London spark outrage
👉 Punjab and Haryana High Court issues strict instructions to Punjab Police regarding Bikram Majithia’s security #PunjabiNews #MannatTV #BreakingNews #IranProtests #TrumpNews #USNews #GangWar #LawrenceBishnoi #BramptonNews #VehicleTheft #IranTariff #LondonCrime #SikhGirl #PunjabHaryanaHighCourt #BikramMajithia #DailyPunjabiNews #MannatTVNews Mannat TV, Punjabi news, 15 January 2026 news, Iran protests news, Trump message Iran, US alcohol ban, America gang war news, Lawrence Bishnoi gang, Brampton Punjabi arrested, vehicle theft Canada, Trump Iran tariff, London gang rape case, Sikh girl London, Bikram Majithia security, Punjab Haryana High Court, latest Punjabi news bulletin, Mannat TV daily news ਈਰਾਨ ਵਿੱਚ ਪ੍ਰਦਰਸ਼ਨ ਜਾਰੀ | ਟਰੰਪ ਦਾ ਅੰਦੋਲਨਕਾਰੀਆਂ ਨੂੰ ਸੰਦੇਸ਼ | ਅਮਰੀਕਾ ‘ਚ ਗੈਂਗਵਾਰ | ਬ੍ਰੈਂਪਟਨ ‘ਚ 3 ਪੰਜਾਬੀ ਗ੍ਰਿਫਤਾਰ | ਲੰਡਨ ‘ਚ ਸਿੱਖ ਲੜਕੀ ਨਾਲ ਗੈਂਗਰੇਪ | ਮਜੀਠੀਆ ਦੀ ਸੁਰੱਖਿਆ ‘ਤੇ ਹਾਈਕੋਰਟ ਸਖ਼ਤ
Hukamnama | Sri Darbar Sahib | 14 January 2026 | ਹੁਕਮਨਾਮਾ
Hukamnama | Sri Darbar Sahib | Hukamnama Sri Darbar Sahib Today |
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖਵਾਕ
ਅੰਗ :- 661 ਧਨਾਸਰੀ ਮਹਲਾ ੧ ॥
ਜੀਉ ਤਪਤੁ ਹੈ ਬਾਰੋ ਬਾਰ ॥ ਤਪਿ ਤਪਿ ਖਪੈ ਬਹੁਤੁ ਬੇਕਾਰ ॥ ਜੈ ਤਨਿ ਬਾਣੀ ਵਿਸਰਿ ਜਾਇ ॥ ਜਿਉ ਪਕਾ ਰੋਗੀ ਵਿਲਲਾਇ ॥੧॥ ਬਹੁਤਾ ਬੋਲਣੁ ਝਖਣੁ ਹੋਇ ॥ ਵਿਣੁ ਬੋਲੇ ਜਾਣੈ ਸਭੁ ਸੋਇ ॥੧॥ ਰਹਾਉ ॥ ਜਿਨਿ ਕਨ ਕੀਤੇ ਅਖੀ ਨਾਕੁ ॥ ਜਿਨਿ ਜਿਹਵਾ ਦਿਤੀ ਬੋਲੇ ਤਾਤੁ ॥ ਜਿਨਿ ਮਨੁ ਰਾਖਿਆ ਅਗਨੀ ਪਾਇ ॥ ਵਾਜੈ ਪਵਣੁ ਆਖੈ ਸਭ ਜਾਇ ॥੨॥ ਜੇਤਾ ਮੋਹੁ ਪਰੀਤਿ ਸੁਆਦ ॥ ਸਭਾ ਕਾਲਖ ਦਾਗਾ ਦਾਗ ॥ ਦਾਗ ਦੋਸ ਮੁਹਿ ਚਲਿਆ ਲਾਇ ॥ ਦਰਗਹ ਬੈਸਣ ਨਾਹੀ ਜਾਇ ॥੩॥ ਕਰਮਿ ਮਿਲੈ ਆਖਣੁ ਤੇਰਾ ਨਾਉ ॥ ਜਿਤੁ ਲਗਿ ਤਰਣਾ ਹੋਰੁ ਨਹੀ ਥਾਉ ॥ ਜੇ ਕੋ ਡੂਬੈ ਫਿਰਿ ਹੋਵੈ ਸਾਰ ॥ ਨਾਨਕ ਸਾਚਾ ਸਰਬ ਦਾਤਾਰ ॥੪॥੩॥੫॥ ਅਰਥ: (ਸਿਫ਼ਤ-ਸਾਲਾਹ ਦੀ ਬਾਣੀ ਵਿਸਾਰਿਆਂ) ਜਿੰਦ ਮੁੜ ਮੁੜ ਦੁਖੀ ਹੁੰਦੀ ਹੈ, ਦੁਖੀ ਹੋ ਹੋ ਕੇ (ਫਿਰ ਭੀ) ਹੋਰ ਹੋਰ ਵਿਕਾਰਾਂ ਵਿਚ ਖ਼ੁਆਰ ਹੁੰਦੀ ਹੈ। ਜਿਸ ਸਰੀਰ ਵਿਚ (ਭਾਵ, ਜਿਸ ਮਨੁੱਖ ਨੂੰ) ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਭੁੱਲ ਜਾਂਦੀ ਹੈ, ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋੜ੍ਹ ਦੇ ਰੋਗ ਵਾਲਾ ਬੰਦਾ ॥੧॥ (ਸਿਮਰਨ ਤੋਂ ਖ਼ਾਲੀ ਰਹਿਣ ਕਰ ਕੇ ਸਹੇੜੇ ਹੋਏ ਦੁੱਖਾਂ ਬਾਰੇ ਹੀ) ਬਹੁਤੇ ਗਿਲੇ ਕਰੀ ਜਾਣੇ ਵਿਅਰਥ ਬੋਲ-ਬੁਲਾਰਾ ਹੈ, ਕਿਉਂਕਿ ਉਹ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾ ਹੀ (ਸਾਡੇ ਰੋਗਾਂ ਦਾ) ਸਾਰਾ ਕਾਰਣ ਜਾਣਦਾ ਹੈ ॥੧॥ ਰਹਾਉ ॥ (ਦੁੱਖਾਂ ਤੋਂ ਬਚਣ ਵਾਸਤੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ) ਜਿਸ ਨੇ ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ; ਜਿਸ ਨੇ ਜੀਭ ਦਿੱਤੀ ਜੋ ਛੇਤੀ ਛੇਤੀ ਬੋਲਦੀ ਹੈ; ਜਿਸ ਨੇ ਸਾਡੇ ਸਰੀਰ ਵਿਚ ਨਿੱਘ ਪਾ ਕੇ ਜਿੰਦ (ਸਰੀਰ ਵਿਚ) ਟਿਕਾ ਦਿੱਤੀ; (ਜਿਸ ਦੀ ਕਲਾ ਨਾਲ ਸਰੀਰ ਵਿਚ) ਸੁਆਸ ਚੱਲਦਾ ਹੈ ਤੇ ਮਨੁੱਖ ਹਰ ਥਾਂ (ਤੁਰ ਫਿਰ ਕੇ) ਬੋਲ ਚਾਲ ਕਰ ਸਕਦਾ ਹੈ ॥੨॥ ਜਿਤਨਾ ਭੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਰਸਾਂ ਦੇ ਸੁਆਦ ਹਨ, ਇਹ ਸਾਰੇ ਮਨ ਵਿਚ ਵਿਕਾਰਾਂ ਦੀ ਕਾਲਖ ਹੀ ਪੈਦਾ ਕਰਦੇ ਹਨ, ਵਿਕਾਰਾਂ ਦੇ ਦਾਗ਼ ਹੀ ਲਾਂਦੇ ਜਾਂਦੇ ਹਨ। (ਸਿਮਰਨ ਤੋਂ ਸੁੰਞਾ ਰਹਿ ਕੇ ਵਿਕਾਰਾਂ ਵਿਚ ਫਸ ਕੇ) ਮਨੁੱਖ ਵਿਕਾਰਾਂ ਦੇ ਦਾਗ਼ ਆਪਣੇ ਮੱਥੇ ਤੇ ਲਾ ਕੇ (ਇਥੋਂ) ਚੱਲ ਪੈਂਦਾ ਹੈ, ਤੇ ਪਰਮਾਤਮਾ ਦੀ ਹਜ਼ੂਰੀ ਵਿਚ ਇਸ ਨੂੰ ਬੈਠਣ ਲਈ ਥਾਂ ਨਹੀਂ ਮਿਲਦੀ ॥੩॥ (ਪਰ, ਹੇ ਪ੍ਰਭੂ! ਜੀਵ ਦੇ ਭੀ ਕੀਹ ਵੱਸ ?) ਤੇਰਾ ਨਾਮ ਸਿਮਰਨ (ਦਾ ਗੁਣ) ਤੇਰੀ ਮੇਹਰ ਨਾਲ ਹੀ ਮਿਲ ਸਕਦਾ ਹੈ, ਤੇਰੇ ਨਾਮ ਵਿਚ ਹੀ ਲੱਗ ਕੇ (ਮੋਹ ਤੇ ਵਿਕਾਰਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ, (ਇਹਨਾਂ ਤੋਂ ਬਚਣ ਲਈ) ਹੋਰ ਕੋਈ ਥਾਂ ਨਹੀਂ ਹੈ। (ਨਿਰਾਸਤਾ ਦੀ ਲੋੜ ਨਹੀਂ) ਜੇ ਕੋਈ ਮਨੁੱਖ (ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿਚ) ਡੁੱਬਦਾ ਭੀ ਹੈ (ਉਹ ਪ੍ਰਭੂ ਇਤਨਾ ਦਿਆਲ ਹੈ ਕਿ) ਫਿਰ ਭੀ ਉਸ ਦੀ ਸੰਭਾਲ ਹੁੰਦੀ ਹੈ। ਹੇ ਨਾਨਕ ਜੀ! ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ (ਕਿਸੇ ਨੂੰ ਵਿਰਲਾ ਨਹੀਂ ਰੱਖਦਾ) ॥੪॥੩॥੫॥ Hukamnama,
Hukamnama From Amritsar Today,
Hukamnama Sri Darbar Sahib Today,
Hukamnama Sahib,
Hukamnama Katha Manji Sahib Today,
Hukamnama Darbar Sahib,
Hukamnama From Amritsar Today With Meaning,
Hukamnama Today,
Hukamnama From Amritsar Today Live,
Hukamnama Sri Darbar Sahib Today Live,
Hukamnama Darbar Sahib Today,
Hukamnama From Amritsar Today Evening,
Hukamnama Amritsar,
Hukamnama Amritsar Today,
Hukamnama Aaj Ka,
Hukamnama Ajj Da,
Hukamnama Amritsar Darbar Sahib,
Hukamnama Ang
Hukamnama Ardas,
Hukamnama App,
Hukamnama Ang,
Hukamnama Amritsar Sahib,
Aaj Da Hukamnama,
Aj Da Hukamnama Golden Temple In Punjabi,
Aaj Ka Hukamnama,
Ajj Da Hukamnama Darbar Sahib Amritsar,
Aj Da Hukamnama,
Aaj Da Hukamnama Harmandir Sahib,
Aaj Da Hukamnama Sri Harmandir Sahib,
Aaj Da Hukamnama Amritsar,
Amritsar Hukamnama,
Aaj Ka Hukamnama Darbar Sahib,
Shabad Lyrics In Punjabi
Shabad Lyrics In Hindi
Shabad Lyrics In English #Hukamnama #sridarbarsahibji #GoldenTemple #SriHarmandirSahib #DailyHukamnama #Amritsar #Sikhism #Gurbani #MannatTV #punjabispirituality #sgpcamritsar @SGPCSriAmritsar #punjab #sikhismfaith
ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 13-1-26 | Today’s Top Punjabi Headlines | Mannat TV
ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 13 January 2026 | Mannat TV
Today’s Top Punjabi Headlines | Mannat TV 👉 ਟਰੰਪ ਨੇ ਆਪਣੇ ਆਪ ਨੂੰ ਵੈਨਜ਼ੁਏਲਾ ਦਾ ਕਾਰਜਕਾਰੀ ਰਾਸ਼ਟਰਪਤੀ ਘੋਸ਼ਿਤ ਕਰਨ ਦਾ ਕੀਤਾ ਦਾਅਵਾ
👉 ਫਰੀਵੇਅ 99 ‘ਤੇ ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਕਈ ਜ਼ਖ਼ਮੀ
👉 ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਤੁਰੰਤ ਇਹ ਦੇਸ਼ ਛੱਡਣ ਦੇ ਹੁਕਮ ਜਾਰੀ
👉 ਨਿਊਯਾਰਕ ਵਿੱਚ 15,000 ਸਿਹਤ ਕਰਮਚਾਰੀਆਂ ਦੀ ਵੱਡੀ ਹੜਤਾਲ ਸ਼ੁਰੂ
👉 “ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲ ਸਕਦਾ”: ਮਚਾਡੋ ਵੱਲੋਂ ਸਖ਼ਤ ਚੇਤਾਵਨੀ
👉 ਟਰੰਪ ਵੱਲੋਂ ਕਿਊਬਾ ‘ਤੇ ਹਮਲਾ ਕਰਨ ਦੀ ਧਮਕੀ ਨਾਲ ਤਣਾਅ ਵਧਿਆ
👉 ਰਾਣਾ ਬਲਾਚੌਰੀਆ ਕਤਲਕਾਂਡ ਮਾਮਲੇ ਵਿੱਚ 2 ਸ਼ੂਟਰ ਗ੍ਰਿਫ਼ਤਾਰ
👉 ਪ੍ਰਸਿੱਧ ਗਾਇਕ ਯੇਈਸਨ ਜਿਮਨੇਜ ਦੀ ਜਹਾਜ਼ ਹਾਦਸੇ ਵਿੱਚ ਮੌਤ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 Trump claims himself as the interim President of Venezuela
👉 Deadly accident on Freeway 99 due to dense fog, several injured
👉 US issues immediate advisory asking its citizens to leave the country
👉 Strike begins in New York as 15,000 healthcare workers walk out
👉 “Trump cannot be given the Nobel Peace Prize,” warns Machado
👉 Tensions rise after Trump threatens military action against Cuba
👉 Two shooters arrested in the Rana Blachauria murder case
👉 Renowned singer Yeison Jimenez dies in a tragic plane crash #PunjabiNews #MannatTV #BreakingNews #TrumpNews #VenezuelaCrisis #Freeway99Accident #USAdvisory #NewYorkStrike #HealthcareWorkers #CubaTensions #CrimeNews #RanaBlachauria #SingerDeath #GlobalNews #DailyPunjabiNews #MannatTVNews Mannat TV, Punjabi news, 13 January 2026 news, Trump Venezuela statement, Freeway 99 accident news, US citizens advisory, New York healthcare strike, Nobel Peace Prize controversy, Trump Cuba threat, Rana Blachauria murder case, Yeison Jimenez death, latest Punjabi news bulletin, Mannat TV daily news ਟਰੰਪ ਦਾ ਵੈਨਜ਼ੁਏਲਾ ‘ਤੇ ਦਾਅਵਾ | ਫਰੀਵੇਅ 99 ‘ਤੇ ਭਿਆਨਕ ਹਾਦਸਾ | ਅਮਰੀਕੀ ਨਾਗਰਿਕਾਂ ਲਈ ਤੁਰੰਤ ਚੇਤਾਵਨੀ | ਨਿਊਯਾਰਕ ‘ਚ 15000 ਸਿਹਤ ਕਰਮਚਾਰੀਆਂ ਦੀ ਹੜਤਾਲ | ਰਾਣਾ ਬਲਾਚੌਰੀਆ ਕਤਲਕਾਂਡ | ਪ੍ਰਸਿੱਧ ਗਾਇਕ ਦੀ ਜਹਾਜ਼ ਹਾਦਸੇ ‘ਚ ਮੌਤ
Hukamnama | Sri Darbar Sahib | 13 January 2026 | ਹੁਕਮਨਾਮਾ
Jan, Tue, 2026 Daily Mukhwaak , Hukamnama Shri Darbar Sahib
Daily Mukhwak From Shri Darbar Sahib
Hukamnama | Sri Darbar Sahib | Hukamnama Sri Darbar Sahib Today |
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖਵਾਕ
ਅੰਗ :- 653 ਸਲੋਕੁ ਮ; ੪ ॥
ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥ ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥ ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥ ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥ ਮ; ੪ ॥ ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥ ਓਸੁ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ ॥ ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ ॥ ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥ ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥ ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥ ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥੨॥ ਪਉੜੀ ॥ ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥ ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭਿ ਹਤੇ ॥ ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ ॥ ਨਾਨਕ ਸਦ ਬਲਿਹਾਰ ਜਿਸੁ ਗੁਰ ਕੇ ਗੁਣ ਇਤੇ ॥੨੭॥ Hukamnama,
Hukamnama From Amritsar Today,
Hukamnama Sri Darbar Sahib Today,
Hukamnama Sahib,
Hukamnama Katha Manji Sahib Today,
Hukamnama Darbar Sahib,
Hukamnama From Amritsar Today With Meaning,
Hukamnama Today,
Hukamnama From Amritsar Today Live,
Hukamnama Sri Darbar Sahib Today Live,
Hukamnama Darbar Sahib Today,
Hukamnama From Amritsar Today Evening,
Hukamnama Amritsar,
Hukamnama Amritsar Today,
Hukamnama Aaj Ka,
Hukamnama Ajj Da,
Hukamnama Amritsar Darbar Sahib,
Hukamnama Ang
Hukamnama Ardas,
Hukamnama App,
Hukamnama Ang,
Hukamnama Amritsar Sahib,
Aaj Da Hukamnama,
Aj Da Hukamnama Golden Temple In Punjabi,
Aaj Ka Hukamnama,
Ajj Da Hukamnama Darbar Sahib Amritsar,
Aj Da Hukamnama,
Aaj Da Hukamnama Harmandir Sahib,
Aaj Da Hukamnama Sri Harmandir Sahib,
Aaj Da Hukamnama Amritsar,
Amritsar Hukamnama,
Aaj Ka Hukamnama Darbar Sahib,
Shabad Lyrics In Punjabi
Shabad Lyrics In Hindi
Shabad Lyrics In English #Hukamnama #sridarbarsahibji #GoldenTemple #SriHarmandirSahib #DailyHukamnama #Amritsar #Sikhism #Gurbani #MannatTV #punjabispirituality #sgpcamritsar @SGPCSriAmritsar #punjab #sikhismfaith
Hukamnama | Sri Darbar Sahib | 12 January 2026 | ਹੁਕਮਨਾਮਾ
Daily Mukhwak From Shri Darbar Sahib
Hukamnama | Sri Darbar Sahib | Hukamnama Sri Darbar Sahib Today |
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖਵਾਕ
ਅੰਗ :- 717 ਟੋਡੀ ਮਹਲਾ ੫ ॥
ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ ॥ ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ॥ ਰਹਾਉ ॥ ਗੁਰੁ ਪੂਰਾ ਭੇਟਿਓ ਬਡਭਾਗੀ ਜਾ ਕੋ ਅੰਤੁ ਨ ਪਾਰਾਵਾਰਾ ॥ ਕਰੁ ਗਹਿ ਕਾਢਿ ਲੀਓ ਜਨੁ ਅਪੁਨਾ ਬਿਖੁ ਸਾਗਰ ਸੰਸਾਰਾ ॥੧॥ ਜਨਮ ਮਰਨ ਕਾਟੇ ਗੁਰ ਬਚਨੀ ਬਹੁੜਿ ਨ ਸੰਕਟ ਦੁਆਰਾ ॥ ਨਾਨਕ ਸਰਨਿ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ॥੨॥੯॥੨੮॥ Hukamnama,
Hukamnama From Amritsar Today,
Hukamnama Sri Darbar Sahib Today,
Hukamnama Sahib,
Hukamnama Katha Manji Sahib Today,
Hukamnama Darbar Sahib,
Hukamnama From Amritsar Today With Meaning,
Hukamnama Today,
Hukamnama From Amritsar Today Live,
Hukamnama Sri Darbar Sahib Today Live,
Hukamnama Darbar Sahib Today,
Hukamnama From Amritsar Today Evening,
Hukamnama Amritsar,
Hukamnama Amritsar Today,
Hukamnama Aaj Ka,
Hukamnama Ajj Da,
Hukamnama Amritsar Darbar Sahib,
Hukamnama Ang
Hukamnama Ardas,
Hukamnama App,
Hukamnama Ang,
Hukamnama Amritsar Sahib,
Aaj Da Hukamnama,
Aj Da Hukamnama Golden Temple In Punjabi,
Aaj Ka Hukamnama,
Ajj Da Hukamnama Darbar Sahib Amritsar,
Aj Da Hukamnama,
Aaj Da Hukamnama Harmandir Sahib,
Aaj Da Hukamnama Sri Harmandir Sahib,
Aaj Da Hukamnama Amritsar,
Amritsar Hukamnama,
Aaj Ka Hukamnama Darbar Sahib,
Shabad Lyrics In Punjabi
Shabad Lyrics In Hindi
Shabad Lyrics In English #Hukamnama #sridarbarsahibji #GoldenTemple #SriHarmandirSahib #DailyHukamnama #Amritsar #Sikhism #Gurbani #MannatTV #punjabispirituality #sgpcamritsar @SGPCSriAmritsar #punjab #sikhismfaith
Hukamnama | Sri Darbar Sahib | 11 January 2026 | ਹੁਕਮਨਾਮਾ
Hukamnama | Sri Darbar Sahib | Hukamnama Sri Darbar Sahib Today |
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖਵਾਕ
ਅੰਗ :- 719 ਬੈਰਾੜੀ ਮਹਲਾ ੪ ॥
ਹਰਿ ਜਨੁ ਰਾਮ ਨਾਮ ਗੁਨ ਗਾਵੈ ॥ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥ ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥ ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ॥੧॥ ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ॥ ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰੁ ਚੁਕਾਵੈ ॥੨॥੩॥ ਅਰਥ: ਹੇ ਭਾਈ! ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ ॥੧॥ ਰਹਾਉ ॥ ਹੇ ਭਾਈ! ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ) ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ। ਮਾਲਕ-ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਮਤਿ ਦੇਂਦਾ ਹੈ, ਆਪ ਹੀ (ਹਰੇਕ ਵਿਚ ਬੈਠਾ) ਬੋਲ ਰਿਹਾ ਹੈ, ਆਪ ਹੀ (ਹਰੇਕ ਜੀਵ ਨੂੰ) ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ ॥੧॥ ਹੇ ਭਾਈ! ਭਗਤ ਜਾਣਦਾ ਹੈ ਕਿ) ਪਰਮਾਤਮਾ ਨੇ ਆਪ ਹੀ (ਆਪਣੇ ਆਪ ਤੋਂ) ਪੰਜ ਤੱਤਾਂ ਦਾ ਜਗਤ-ਖਿਲਾਰਾ ਖਿਲਾਰਿਆ ਹੋਇਆ ਹੈ, ਆਪ ਹੀ ਇਹਨਾਂ ਤੱਤਾਂ ਵਿਚ ਪੰਜ ਵਿਸ਼ੇ ਭਰੇ ਹੋਏ ਹਨ। ਹੇ ਨਾਨਕ! ਆਖ-ਹੇ ਭਾਈ) ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਾਂਦਾ ਹੈ, ਤੇ, ਆਪ ਹੀ (ਉਸ ਦੇ ਅੰਦਰੋਂ ਹਰੇਕ ਕਿਸਮ ਦੀ) ਖਿੱਚੋਤਾਣ ਮੁਕਾਂਦਾ ਹੈ ॥੨॥੩॥ बैराड़ी महला ४ ॥
हरि जनु राम नाम गुन गावै ॥ जे कोई निंद करे हरि जन की अपुना गुनु न गवावै ॥१॥ रहाउ ॥ जो किछु करे सु आपे सुआमी हरि आपे कार कमावै ॥ हरि आपे ही मति देवै सुआमी हरि आपे बोलि बुलावै ॥१॥ हरि आपे पंच ततु बिसथारा विचि धातू पंच आपि पावै ॥ जन नानक सतिगुरु मेले आपे हरि आपे झगरु चुकावै ॥२॥३॥ अर्थ: हे भाई! परमात्मा का भक्त सदा परमात्मा के गुण गाता रहता है। अगर कोई मनुष्य उस भगत की निंदा (भी) करता है तो वह भगत अपना स्वभाव नहीं त्यागता ॥१॥ रहाउ ॥ हे भाई! (भक्त अपनी निंदा सुन के भी अपना स्वभाव नहीं त्यागता, क्योंकि वह जानता है कि) जो कुछ कर रहा है मालिक-प्रभू खुद ही (जीवों में बैठ के) कर रहा है, वह खुद ही हरेक कार कर रहा है। मालिक-प्रभू खुद ही (हरेक जीव को) मति देता है, खुद ही (हरेक में बैठा) बोल रहा है, खुद ही (हरेक जीव को) बोलने की प्रेरणा कर रहा है ॥१॥ हे भाई! (भक्त जानता है कि) परमात्मा ने खुद ही (अपने आप से) पाँच तत्वों का जगत पसारा पसारा हुआ है, खुद ही इन तत्वों में पाँचों विषौ भरे हुए हैं। हे नानक! (कह– हे भाई!) परमात्मा आप ही अपने सेवक को मिलाता है, और, आप ही (उसके अंदर से हरेक किस्म की) खींचतान खत्म करता है ॥२॥३॥ Bairaarree Mahalaa 4 ||
Har Jan Raam Naam Gun Gaavai || Je Koee Nind Kare Har Jan Kee Apunaa Gun N Gavaavai ||1|| Rahaau || Jo Kishh Kare Su Aape Suaamee Har Aape Kaar Kamaavai || Har Aape Hee Mat Devai Suaamee Har Aape Bol Bulaavai ||1|| Har Aape Panch Tat Bisthhaaraa Vich Dhhaatoo Panch Aap Paavai || Jan Naanak Satgur Mele Aape Har Aape Jhagar Chukaavai ||2||3|| Bairaaree, Fourth Mehl: The Lord’s humble servant sings the Glorious Praises of the Lord’s Name. Even if someone slanders the Lord’s humble servant, he does not give up his own goodness. ||1||Pause|| Whatever the Lord and Master does, He does by Himself; the Lord Himself does the deeds. The Lord and Master Himself imparts understanding; the Lord Himself inspires us to speak. ||1|| The Lord Himself directs the evolution of the world of the five elements; He Himself infuses the five senses into it. O servant Nanak, the Lord Himself unites us with the True Guru; He Himself resolves the conflicts. ||2||3|| #Hukamnama #SriDarbarSahib #GoldenTemple #DarbarSahib #Amritsar #DailyHukamnama #Gurbani #Sikhism #GuruGranthSahib #Waheguru #HarmandirSahib #ShabadKirtan #spiritualwisdom Hukamnama,
Hukamnama From Amritsar Today,
Hukamnama Sri Darbar Sahib Today,
Hukamnama Sahib,
Hukamnama Katha Manji Sahib Today,
Hukamnama Darbar Sahib,
Hukamnama From Amritsar Today With Meaning,
Hukamnama Today,
Hukamnama From Amritsar Today Live,
Hukamnama Sri Darbar Sahib Today Live,
Hukamnama Darbar Sahib Today,
Hukamnama From Amritsar Today Evening,
Hukamnama Amritsar,
Hukamnama Amritsar Today,
Hukamnama Aaj Ka,
Hukamnama Ajj Da,
Hukamnama Amritsar Darbar Sahib,
Hukamnama Ang
Hukamnama Ardas,
Hukamnama App,
Hukamnama Ang,
Hukamnama Amritsar Sahib,
Aaj Da Hukamnama,
Aj Da Hukamnama Golden Temple In Punjabi,
Aaj Ka Hukamnama,
Ajj Da Hukamnama Darbar Sahib Amritsar,
Aj Da Hukamnama,
Aaj Da Hukamnama Harmandir Sahib,
Aaj Da Hukamnama Sri Harmandir Sahib,
Aaj Da Hukamnama Amritsar,
Amritsar Hukamnama,
Aaj Ka Hukamnama Darbar Sahib,
Shabad Lyrics In Punjabi
Shabad Lyrics In Hindi
Shabad Lyrics In English #Hukamnama #sridarbarsahibji #GoldenTemple #SriHarmandirSahib #DailyHukamnama #Amritsar #Sikhism #Gurbani #MannatTV #punjabispirituality #sgpcamritsar @SGPCSriAmritsar #punjab #sikhismfaith
Nicolas Maduro Kidnapping Controversy, 2026 US Immigration Rules & 9th Circuit Guardianship
Nicolas Maduro Kidnapping Controversy, 2026 US Immigration Rules & 9th Circuit Guardianship | Legal Talks EP-12 Maduro Kidnapping ਮਾਮਲਾ, 2026 Immigration Rules & 9th Circuit Cases | EP-12 In Episode 12 of The Legal Talks, Mr. Inderraj Singh (The Singh Law Office) discusses three major legal–political topics shaping immigrant concerns in the U.S.: Topics covered:
• Venezuelan leader Nicolás Maduro kidnapping controversy — what is being debated and why it matters for U.S. foreign policy
• Was such action right or wrong from a legal & political perspective?
• 2026 U.S. Immigration Rules — what immigrants should expect
• Practical guidance for immigrants during increased enforcement & scrutiny
• 9th Circuit Guardianship and how it impacts immigration cases ਇਹ episode ਖਾਸ ਕਰਕੇ ਉਹਨਾਂ immigrants ਲਈ ਹੈ ਜੋ USA ਵਿੱਚ ਰਹਿ ਰਹੇ ਹਨ ਅਤੇ future immigration changes ਨੂੰ ਲੈ ਕੇ concerned ਹਨ।
Discussion is for general legal awareness, not individual legal advice. Hosted by Mannat TV
Legal Insight by Mr. Inderraj Singh | The Singh Law Office #LegalTalks #Episode12 #InderrajSingh #TheSinghLawOffice #Immigration2026 #USImmigration #9thCircuit #Guardianship #Maduro #USPolitics #ImmigrantGuidance #MannatTV #legalawareness 2026 USA, immigrants guidance USA, Inder Raj Singh lawyer, The Singh Law Office, Mannat TV legal talks, 9th circuit guardianship immigration, US immigration enforcement, immigrant safety tips USA, legal awareness Punjabi, political legal analysis USA, episode 12 legal talks
Part 1. ਅਮਰੀਕਾ ਵਿੱਚ ਸਿਵਲ ਤੇ ਪੋਲੀਟੀਕਲ ਰਾਈਟਸ ਖ਼ਤਰੇ ਵਿੱਚ? | Attorney Inderraj Singh ਦਾ ਖਾਸ ਸੰਦੇਸ਼
ਅਮਰੀਕਾ ਵਿੱਚ ਸਿਵਲ ਤੇ ਪੋਲੀਟੀਕਲ ਰਾਈਟਸ ਖ਼ਤਰੇ ਵਿੱਚ? | Attorney Inderraj Singh ਦਾ ਖਾਸ ਸੰਦੇਸ਼ ਇਸ reel ਵਿੱਚ Attorney Inderraj Singh (The Singh Law Office) ਕੋਈ legal update ਨਹੀਂ, ਬਲਕਿ ਅਮਰੀਕਾ ਵਿੱਚ ਚੱਲ ਰਹੀ political situation, civil rights violations ਅਤੇ qualified immunity ਵਰਗੇ ਗੰਭੀਰ ਮਸਲਿਆਂ ‘ਤੇ ਗੱਲ ਕਰ ਰਹੇ ਹਨ। ਇਹ ਸੰਦੇਸ਼ ਹਰ ਉਸ ਵਿਅਕਤੀ ਲਈ ਹੈ —
ਚਾਹੇ ਤੁਸੀਂ citizen ਹੋ, process ਵਿੱਚ ਹੋ ਜਾਂ immigrant status ਜੋ ਵੀ ਹੈ।
ਹੌਸਲਾ ਬਣਾਈ ਰੱਖੋ, ਚਿਰਦੀ ਕਲਾ ਵਿੱਚ ਰਹੋ, ਪਰ ਸਾਵਧਾਨ ਵੀ ਰਹੋ।
• Civil & political rights violations
• Historical racism & current rollback
• Qualified immunity concerns
• Safety tips for truck drivers & workers
• Mental health & social media break
• Voting with responsibility Presented by Mannat TV
Voice & Insight: Mr. Inderraj Singh | The Singh Law Office #CivilRights #PoliticalRights #InderrajSingh #TheSinghLawOffice #MannatTV #USPolitics #ImmigrantRights #QualifiedImmunity #PunjabiInUSA #AwarenessReel #HumanRights #VoteResponsibly Inderraj Singh Singh Law Office, US civil rights Punjabi, political rights America, immigrant rights USA, qualified immunity explained Punjabi, Punjabi lawyer America, Mannat TV reel, US racism history, civil rights violation USA, Punjabi truck drivers safety, social media mental health, voting responsibility USA, Punjabi awareness video, America political situation Punjabi
Part 2. ਅਮਰੀਕਾ ਵਿੱਚ ਸਿਵਲ ਤੇ ਪੋਲੀਟੀਕਲ ਰਾਈਟਸ ਖ਼ਤਰੇ ਵਿੱਚ? | Attorney Inderraj Singh ਦਾ ਖਾਸ ਸੰਦੇਸ਼
ਅਮਰੀਕਾ ਵਿੱਚ ਸਿਵਲ ਤੇ ਪੋਲੀਟੀਕਲ ਰਾਈਟਸ ਖ਼ਤਰੇ ਵਿੱਚ? | Attorney Inderraj Singh ਦਾ ਖਾਸ ਸੰਦੇਸ਼ ਇਸ reel ਵਿੱਚ Attorney Inderraj Singh (The Singh Law Office) ਕੋਈ legal update ਨਹੀਂ, ਬਲਕਿ ਅਮਰੀਕਾ ਵਿੱਚ ਚੱਲ ਰਹੀ political situation, civil rights violations ਅਤੇ qualified immunity ਵਰਗੇ ਗੰਭੀਰ ਮਸਲਿਆਂ ‘ਤੇ ਗੱਲ ਕਰ ਰਹੇ ਹਨ। ਇਹ ਸੰਦੇਸ਼ ਹਰ ਉਸ ਵਿਅਕਤੀ ਲਈ ਹੈ —
ਚਾਹੇ ਤੁਸੀਂ citizen ਹੋ, process ਵਿੱਚ ਹੋ ਜਾਂ immigrant status ਜੋ ਵੀ ਹੈ।
ਹੌਸਲਾ ਬਣਾਈ ਰੱਖੋ, ਚਿਰਦੀ ਕਲਾ ਵਿੱਚ ਰਹੋ, ਪਰ ਸਾਵਧਾਨ ਵੀ ਰਹੋ।
• Civil & political rights violations
• Historical racism & current rollback
• Qualified immunity concerns
• Safety tips for truck drivers & workers
• Mental health & social media break
• Voting with responsibility Presented by Mannat TV
Voice & Insight: Mr. Inderraj Singh | The Singh Law Office #CivilRights #PoliticalRights #InderrajSingh #TheSinghLawOffice #MannatTV #USPolitics #ImmigrantRights #QualifiedImmunity #PunjabiInUSA #AwarenessReel #HumanRights #VoteResponsibly Inderraj Singh Singh Law Office, US civil rights Punjabi, political rights America, immigrant rights USA, qualified immunity explained Punjabi, Punjabi lawyer America, Mannat TV reel, US racism history, civil rights violation USA, Punjabi truck drivers safety, social media mental health, voting responsibility USA, Punjabi awareness video, America political situation Punjabi









