
ਅੱਜ ਦੀਆਂ ਤਾਜ਼ਾ ਖਬਰਾਂ | Punjabi News Bulletin | 17 October 2025
Today’s Top Punjabi Headlines | Mannat TV 👉 ਰਾਸ਼ਟਰਪਤੀ ਟਰੰਪ ਦਾ ਦਾਅਵਾ: ਭਾਰਤ ਰੂਸ ਤੋਂ ਨਹੀਂ ਖ਼ਰੀਦੇਗਾ ਤੇਲ
👉 ਯੂਟਿਊਬ ਸਰਵਰ ਡਾਊਨ ਹੋਣ ਨਾਲ ਲੱਖਾਂ ਲੋਕ ਹੋਏ ਪ੍ਰੇਸ਼ਾਨ
👉 ਕਪਿਲ ਸ਼ਰਮਾ ਦੇ ਕੈਫੇ ਤੇ ਤੀਜੀ ਵਾਰ ਹੋਈ ਗੋਲੀਬਾਰੀ
👉 ਟਰੰਪ ਨੇ ਭਾਰਤ ਅਤੇ ਪਾਕਿਸਤਾਨ ਦੀ ਜੰਗ ਰੋਕਣ ਦਾ ਮੁੜ ਕੀਤਾ ਦਾਅਵਾ
👉 ਅਮਰੀਕਾ ਦੇ ਫੰਡਿੰਗ ਘਟਾਉਣ ਨਾਲ ਰਿਕਾਰਡ ਪੱਧਰ ਤੇ ਪਹੁੰਚੀ ਭੁੱਖਮਰੀ
👉 ਵਾਯੂਮੰਡਲ ਵਿੱਚ ਖਤਰਨਾਕ ਪੱਧਰ ਤੇ ਪਹੁੰਚਿਆ ਕਾਰਬਨ ਡਾਈਆਕਸਾਈਡ ਦਾ ਪੱਧਰ
👉 ਅਡਮਿੰਟਨ ਪੁਲਿਸ ਨੇ ਵੱਡੀ ਮਾਤਰਾ ਚ ਅਫ਼ੀਮ ਦੇ ਬੂਟੇ ਕੀਤੇ ਜ਼ਬਤ, 4 ਪੰਜਾਬੀਆਂ ਤੇ ਲੱਗੇ ਦੋਸ਼
🙏 ਧੰਨ ਧੰਨ ਰਾਮ ਦਾਸ ਗੁਰੂ, ਜਿਨਿ ਸਿਰਿਆ ਤਿਨੈ ਸਵਾਰਿਆ | ਸੁਣੋ ਤੇ ਮਹਿਸੂਸ ਕਰੋ ਉਹ ਸ਼ਾਂਤੀ ਜੋ ਸਿਰਫ ਗੁਰੂ ਦੀ ਬਾਣੀ ਵਿਚ ਮਿਲਦੀ ਹੈ।
📿 ਰੋਜ਼ਾਨਾ ਲਾਈਵ ਗੁਰਬਾਣੀ ਗੁਰਦੁਆਰਾ ਸ੍ਰੀ ਬਰੂਕਸਾਈਡ ਸਾਹਿਬ, ਸਰੀ ਤੋਂ |
🕖 ਸਵੇਰ 7 ਵਜੇ ਤੋਂ 10 ਵਜੇ ਤੇ ਸ਼ਾਮ 6 ਵਜੇ ਤੋਂ 8 ਵਜੇ ਤਕ (PST) | ਕੇਵਲ ਮੰਨਤ ਟੀਵੀ ’ਤੇ 🎥 Mannat TV – Pure Punjabi Entertainment & News Channel
📺 Subscribe ਕਰੋ ਹਰ ਰੋਜ਼ ਦੀਆਂ ਤਾਜ਼ਾ ਪੰਜਾਬੀ ਤੇ ਵਿਸ਼ਵ ਖਬਰਾਂ ਲਈ। 👉 Trump claims India will stop buying oil from Russia
👉 Millions affected as YouTube servers go down globally
👉 Third shooting incident at Kapil Sharma’s café
👉 Trump repeats claim of stopping India-Pakistan war
👉 US aid cuts push global hunger to record levels
👉 Atmospheric carbon dioxide reaches dangerous level
👉 Opium plants seized in Edmonton; 4 Punjabis charged
🙏 Daily Live Gurbani from Gurdwara Sri Brookside Sahib, Surrey — Morning & Evening on Mannat TV #PunjabiNews #MannatTV #Trump #IndiaRussia #YouTubeDown #KapilSharma #Pakistan #GlobalHunger #ClimateChange #OpiumCase #GurbaniLive #BrooksideSahib #DailyNews #BreakingNews #PunjabiHeadlines Mannat TV, Punjabi news, Mannat TV news bulletin, Trump India Russia oil claim, YouTube down 2025, Kapil Sharma cafe shooting, Pakistan India war Trump statement, US funding cuts hunger, carbon dioxide level record, Edmonton Punjabis opium case, live gurbani Brookside Sahib, Mannat TV live, Punjabi daily news, Punjabi latest headlines Thumbnail Content if ok “ਟਰੰਪ ਦਾ ਦਾਅਵਾ: ਭਾਰਤ ਨਹੀਂ ਖਰੀਦੇਗਾ ਰੂਸੀ ਤੇਲ • ਯੂਟਿਊਬ ਸਰਵਰ ਡਾਊਨ • ਕਪਿਲ ਸ਼ਰਮਾ ਕੈਫੇ ‘ਤੇ ਫਿਰ ਗੋਲੀਬਾਰੀ • ਅਮਰੀਕਾ ‘ਚ ਭੁੱਖਮਰੀ ਵਧੀ • ਵਾਯੂਮੰਡਲ ‘ਚ ਖਤਰਨਾਕ ਕਾਰਬਨ ਪੱਧਰ • ਗੁਰਬਾਣੀ ਲਾਈਵ ਸ੍ਰੀ ਬਰੂਕਸਾਈਡ ਸਾਹਿਬ, ਸਰੀ ਤੋਂ”