ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ | ਸਫ਼ਰ ਏ ਸਹਾਦਤ

ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ | ਸਫ਼ਰ ਏ ਸਹਾਦਤ


ਫਤਿਹਗੜ੍ਹ ਸਾਹਿਬ ਤੋਂ ਸਿੱਧਾ ਪ੍ਰਸਾਰਣ | Fatehgarh Sahib Live
ਸ਼ਹੀਦੀ ਜੋੜ ਮੇਲਾ | Saheedi Jor Mela
Safar-e-Shahadat – ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਲਾਈਵ ਪ੍ਰਸਾਰਣ। ਇਸ ਲਾਈਵ ਪ੍ਰਸਾਰਣ ਵਿੱਚ ਤੁਸੀਂ ਦੇਖੋਗੇ:
• ਸ਼ਹੀਦੀ ਜੋੜ ਮੇਲੇ ਦੀ ਪੂਰੀ ਕਵਰੇਜ
• ਗੁਰਬਾਣੀ ਕੀਰਤਨ ਅਤੇ ਧਾਰਮਿਕ ਦੀਵਾਨ
• ਇਤਿਹਾਸਕ ਧਰੋਹਰ ਅਤੇ ਸ਼ਹੀਦੀ ਦੀ ਯਾਦ
• ਸੰਗਤਾਂ ਦੀ ਵੱਡੀ ਹਾਜ਼ਰੀ ਅਤੇ ਮਾਹੌਲ 📡 Exclusive LIVE Coverage by Mannat TV
▶️ Mannat TV YouTube, Facebook ਅਤੇ TV ਪਲੇਟਫਾਰਮਾਂ ’ਤੇ ਦੇਖੋ ਲਾਈਵ
🙏 ਧਰਮ, ਇਤਿਹਾਸ ਅਤੇ ਸ਼ਹਾਦਤ ਨਾਲ ਜੁੜਨ ਲਈ ਚੈਨਲ ਨੂੰ Subscribe ਕਰੋ ਅਤੇ Live ਨੂੰ Share ਕਰੋ Waheguru Ji Ka Khalsa, Waheguru Ji Ki Fateh

Leave a Reply

Your email address will not be published. Required fields are marked *