
ਅੱਜ ਦੀਆਂ ਤਾਜ਼ਾ ਖਬਰਾਂ | Punjabi News Bulletin | 22 October 2025
Today’s Punjabi Headlines | Mannat TV 🌺 ਬੰਦੀ ਛੋੜ ਦਿਵਸ ਖ਼ਾਸ ਕਵਰੇਜ
👉 ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਚ ਸੰਗਤ ਹੋਈ ਨਤਮਸਤਕ
👉 ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੌਮ ਦੇ ਨਾਂ ਦਿੱਤਾ ਸੰਦੇਸ਼
👉 ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦਾ ਕੀਤਾ ਗਿਆ ਸਨਮਾਨ 📰 ਅੰਤਰਰਾਸ਼ਟਰੀ ਤੇ ਰਾਸ਼ਟਰੀ ਖਬਰਾਂ
👉 ਯੂਕਰੇਨ ਜੰਗ ਰੋਕਣ ਦੀ ਅਪੀਲ ਰੀਸ ਵੱਲੋਂ ਅਸਵੀਕਾਰ, ਕੈਂਸਲ ਹੋਈ ਟਰੰਪ – ਪੁਤਿਨ ਮੁਲਾਕਾਤ
👉 ਵਾਈਟ ਹਾਊਸ ‘ਤੇ ਚੱਲਿਆ ਬੁਲਡੋਜਰ — ਅਮਰੀਕਾ ਵਿੱਚ ਸੁਰੱਖਿਆ ਪ੍ਰਬੰਧ ਹੋਏ ਸਖ਼ਤ
👉 ਡੀਆਈਜੀ ਭੁੱਲਰ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ 🕊️ ਮੰਨਤ ਟੀਵੀ ਵੱਲੋਂ ਸਭ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ
ਸੱਚਾਈ ਤੇ ਆਜ਼ਾਦੀ ਦੀ ਰਾਹ ‘ਤੇ ਚੱਲਣ ਦਾ ਪ੍ਰੇਰਕ ਦਿਵਸ 🌟 🎥 Mannat TV – Pure Punjabi Entertainment & News Channel
📺 Subscribe ਕਰੋ ਪੰਜਾਬ ਤੇ ਵਿਦੇਸ਼ ਦੀਆਂ ਤਾਜ਼ਾ ਤੇ ਖ਼ਾਸ ਖਬਰਾਂ ਲਈ। 🌸 Bandi Chhor Divas Special Coverage
👉 Thousands pay obeisance at Sri Harmandir Sahib
👉 Jathedar Giani Kuldeep Singh Gargarh delivers message to the Sikh community
👉 Nihang Singh groups honored at Sri Akal Takht Sahib 📰 Other Headlines
👉 Trump–Putin meeting canceled after Russia rejects ceasefire appeal
👉 Bulldozer rams into White House perimeter; heightened security in Washington
👉 DIG Bhullar suspended — orders issued by Punjab Police HQ #BandiChhorDivas #HarmandirSahib #MannatTV #AkalTakhtSahib #SikhNews #TrumpPutin #UkraineWar #BreakingNews #PunjabNews #PunjabiHeadlines #MannatTVNews #BandiChhorDivas2025 Mannat TV, Punjabi news, Bandi Chhor Divas 2025, Sri Harmandir Sahib Diwali, Akal Takht Sahib, Jathedar Giani Kuldeep Singh Gargarh, Nihang Singh honor, Trump Putin meeting canceled, Ukraine war news, White House bulldozer incident, DIG Bhullar suspended, Mannat TV live, Punjabi headlines, daily news bulletin