ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 20 January 2026 | Mannat TV
Today’s Top Punjabi Headlines | Mannat TV 👉 ਬੰਗਲਾਦੇਸ਼ੀ ਨਾਗਰਿਕਾਂ ਨੂੰ ਅਮਰੀਕੀ ਵੀਜ਼ਾ ਲੈਣ ਲਈ 15,000 ਡਾਲਰ ਦਾ ਬਾਂਡ ਦੇਣਾ ਲਾਜ਼ਮੀ
👉 ਗ੍ਰੀਨਲੈਂਡ ਦੇ ਲੋਕਾਂ ਵੱਲੋਂ ਟਰੰਪ ਦੀ ਨੀਤੀ ਦਾ ਜ਼ਬਰਦਸਤ ਵਿਰੋਧ
👉 ਈਰਾਨ ਨੇ ਟਰੰਪ ਨੂੰ ਅਪਰਾਧੀ ਕਰਾਰ ਦਿੰਦਿਆਂ ਧਮਕੀ ਜਾਰੀ ਕੀਤੀ
👉 ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀ ਦੀ ਮੌਤ, ਪਰਿਵਾਰ ‘ਚ ਸੋਗ ਦੀ ਲਹਿਰ
👉 ਨਾਟੋ ਸਹਿਯੋਗੀਆਂ ‘ਤੇ ਟੈਰਿਫ ਲਗਾਉਣਾ ਪੂਰੀ ਤਰ੍ਹਾਂ ਗਲਤ: ਕੀਰ ਸਟਾਰਮਰ
👉 ਈਰਾਨੀ ਪ੍ਰਦਰਸ਼ਨਕਾਰੀਆਂ ਨਾਲ ਇੱਕਜੁੱਟਤਾ ਲਈ ਵੈਨਕੂਵਰ ਵਿੱਚ ਹਜ਼ਾਰਾਂ ਲੋਕ ਇਕੱਠੇ
👉 ਸਪੇਨ ਵਿੱਚ ਤੇਜ਼ ਰਫ਼ਤਾਰ ਟ੍ਰੇਨਾਂ ਦੀ ਆਪਸੀ ਟੱਕਰ, 39 ਮੌਤਾਂ, ਸੈਂਕੜੇ ਜ਼ਖ਼ਮੀ
👉 ਅਮਰੀਕਾ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਕਾਰਨ ਯੂਰਪੀ ਦੇਸ਼ਾਂ ਵੱਲ ਵਿਦਿਆਰਥੀਆਂ ਦਾ ਵੱਧਦਾ ਰੁਝਾਨ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 Bangladeshi citizens required to pay a $15,000 bond to obtain a US visa
👉 Strong protests erupt in Greenland against Donald Trump
👉 Iran labels Trump a criminal and issues a warning
👉 Punjabi student dies in Canada, family in mourning
👉 Imposing tariffs on NATO allies is completely wrong: Keir Starmer
👉 Thousands gather in Vancouver to show solidarity with Iranian protesters
👉 High-speed trains collide in Spain, 39 killed and hundreds injured
👉 Strict US immigration policies push students towards European countries #PunjabiNews #MannatTV #BreakingNews #TodayPunjabiNews #USVisaNews #BangladeshNews #GreenlandProtest #IranTrump #CanadaPunjabiStudent #NATONews #KeirStarmer #VancouverProtest #SpainTrainCrash #ImmigrationNews #GlobalNews #DailyNewsBulletin Mannat TV, Punjabi news, 21 January 2026 news, US visa bond Bangladesh, Greenland protest Trump, Iran warning Trump, Punjabi student death Canada, NATO tariff Keir Starmer, Vancouver Iran protest, Spain train collision news, US immigration policy impact, European student migration, latest Punjabi news bulletin, Mannat TV daily news ਅਮਰੀਕੀ ਵੀਜ਼ਾ ਲਈ 15000 ਡਾਲਰ ਬਾਂਡ | ਗ੍ਰੀਨਲੈਂਡ ‘ਚ ਟਰੰਪ ਵਿਰੋਧ | ਕੈਨੇਡਾ ‘ਚ ਪੰਜਾਬੀ ਵਿਦਿਆਰਥੀ ਦੀ ਮੌਤ | ਸਪੇਨ ਟ੍ਰੇਨ ਹਾਦਸਾ | ਅਮਰੀਕੀ ਇਮੀਗ੍ਰੇਸ਼ਨ ਨੀਤੀਆਂ ‘ਤੇ ਸਵਾਲ
Punjabi News Bulletin | ਅੱਜ ਦੀਆਂ ਵੱਡੀਆਂ ਖਬਰਾਂ | 20-1-26 | Today’s Top Punjabi Headlines | Mannat TV



