The Road Show With Khush | Episode 9 | California RV Life and Plaza Culture | California Road Trip
https://www.youtube.com/shorts/-xFAYC35OWQ
ਕੈਲੀਫੋਰਨੀਆ ਦੀਆਂ ਸੜਕਾਂ 'ਤੇ ਚੱਲਣ ਵਾਲੇ RVs ਅਤੇ ਮੋਟਰਹੋਮਜ਼ ਬਾਰੇ ਖ਼ੁਸ਼ ਨਾਲ ਜਾਣੋ। ਇਸ ਹਿੱਸੇ ਵਿੱਚ ਕੈਲੀਫੋਰਨੀਆ ਦੇ ਲੋਕਾਂ ਦੇ ਵੀਕਐਂਡ ਰੀਕ੍ਰੀਏਸ਼ਨਲ ਟ੍ਰਿਪਸ, ਲੇਕਸ ਅਤੇ ਪਹਾੜਾਂ ਵਿੱਚ RV ਪਾਰਕ ਕਰਕੇ ਫੈਮਿਲੀ ਨਾਲ ਸਮਾਂ ਬਿਤਾਉਣ ਦੀ ਰਿਵਾਇਤ ਅਤੇ ਮੋਬਾਈਲ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਬਾਰੇ ਗੱਲਬਾਤ ਕੀਤੀ ਗਈ ਹੈ। ਨਾਲ ਹੀ ਅਮਰੀਕਾ ਅਤੇ ਕੈਨੇਡਾ ਤੋਂ ਆਏ ਪਲਾਜ਼ਾ ਕਲਚਰ ਬਾਰੇ ਵੀ ਜਾਣੋ, ਜਿੱਥੇ ਇੱਕੋ ਜਗ੍ਹਾ 'ਤੇ ਸ਼ਾਪਿੰਗ, ਖਾਣ-ਪੀਣ ਅਤੇ ਹੋਰ ਸਹੂਲਤਾਂ ਮਿਲ ਜਾਂਦੀਆਂ ਹਨ। In this Episode 9 segment of The Road Show With Khush, discover California’s RV and motorhome culture, weekend recreational trips, family travel, and the idea of living in a mobile home. Khush also talks about plaza culture in America and Canada, where people can shop, eat, and enjoy different services in one convenient location. #TheRoadShowWithKhush #Episode9 #PTCPunjabiUSA #CaliforniaRoadTrip #RVs #Motorhomes #RVLife #CaliforniaTravel #WeekendTravel #PunjabiInCalifornia #PlazaCulture #CaliforniaLifestyle #Khush #PTCPunjabi The Road Show With Khush Episode 9, California RV life, California motorhomes, RV culture in America, weekend RV trips, recreational vehicles California, mobile homes, family road trips, California travel vlog, Punjabi travel vlog, plaza culture, American plaza culture, Canadian plaza culture, shopping plazas in America, California lifestyle, Punjabi in California, PTC Punjabi USA, Khush PTC Punjabi, The Road Show With Khush, California road trip, RV travel, motorhome lifestyle

