TikTok users in the US worried about the app’s future #tiktok #shorts #viralshorts #latestnews
TikTok users in the US worried about the app’s future
Breaking News ,Music, Entertainment & Gurbani Events
ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 04 February 2026 | Mannat TV
Today’s Top Punjabi Headlines | Mannat TV 👉 ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਸਰਕਾਰ ਨੂੰ ਦਿੱਤੀ ਖੁੱਲ੍ਹੀ ਚੁਣੌਤੀ
👉 ਮੁੱਖ ਮੰਤਰੀ ਦੇ ਟਵੀਟ ‘ਤੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਦਾ ਤਿੱਖਾ ਜਵਾਬ
👉 ਸਰੀ ਪੁਲਿਸ ਵੱਲੋਂ ਗੋਲੀਬਾਰੀ ਮਾਮਲੇ ‘ਚ ਗ੍ਰਿਫ਼ਤਾਰ ਨੌਜਵਾਨਾਂ ਦੀ ਪਛਾਣ ਜਾਰੀ
👉 ਰੂਸ ਵੱਲੋਂ ਯੂਕਰੇਨ ‘ਤੇ ਭਿਆਨਕ ਹਵਾਈ ਹਮਲਾ, ਕਈ ਇਲਾਕਿਆਂ ‘ਚ ਤਬਾਹੀ
👉 ਪੈਰਿਸ ‘ਚ X (ਪਹਿਲਾਂ ਟਵਿੱਟਰ) ਦੇ ਦਫ਼ਤਰਾਂ ‘ਤੇ ਅਧਿਕਾਰੀਆਂ ਦੀ ਛਾਪੇਮਾਰੀ
👉 ਵਰਲਡ ਬੈਂਕ ਦੇ ਪ੍ਰਧਾਨ ਅਜੇ ਬੰਗਾ ਪਾਕਿਸਤਾਨ ਪਹੁੰਚੇ, ਵਡੇਰਿਆਂ ਦੇ ਘਰ ਵੇਖ ਹੋਏ ਪ੍ਰਸੰਨ
👉 ਭਾਰਤ–ਅਮਰੀਕਾ ਟ੍ਰੇਡ ਡੀਲ ਬਾਰੇ ਕੇਂਦਰੀ ਮੰਤਰੀ ਨੇ ਦਿੱਤੀ ਵਿਸਥਾਰਪੂਰਵਕ ਜਾਣਕਾਰੀ
👉 ਆਸਟ੍ਰੇਲੀਆ ‘ਚ 13 ਸਾਲਾ ਬੱਚਾ ਬਣਿਆ ਹੀਰੋ, ਆਪਣੇ ਪਰਿਵਾਰ ਦੀ ਬਚਾਈ ਜਾਨ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 Majithia challenges the government immediately after walking out of jail
👉 Sukhpal Khaira responds sharply to the Chief Minister’s tweet
👉 Surrey Police release identities of youths arrested in shooting case
👉 Russia launches a massive attack on Ukraine, heavy destruction reported
👉 Raids conducted at X (formerly Twitter) offices in Paris
👉 World Bank President Ajay Banga visits Pakistan, impressed after visiting feudal leaders’ homes
👉 Union Minister shares detailed information on India–US trade deal
👉 13-year-old boy becomes a hero in Australia, saves his family’s lives #PunjabiNews #MannatTV #BreakingNews #Majithia #SukhpalKhaira #PunjabPolitics #SurreyPolice #UkraineRussiaWar #ParisNews #XOfficeRaid #AjayBanga #IndiaUSTradeDeal #AustraliaHero #DailyPunjabiNews #MannatTVNews Mannat TV, Punjabi news, 04 February 2026 news, Majithia jail release, Sukhpal Khaira statement, Surrey shooting news, Russia Ukraine war, Paris X office raid, Ajay Banga Pakistan visit, India US trade deal news, Australia hero child, latest Punjabi news bulletin, Mannat TV daily news ਮਜੀਠੀਆ ਨੇ ਸਰਕਾਰ ਨੂੰ ਦਿੱਤੀ ਚੁਣੌਤੀ | ਮੁੱਖ ਮੰਤਰੀ ਦੇ ਟਵੀਟ ‘ਤੇ ਖਹਿਰਾ ਦਾ ਜਵਾਬ | ਯੂਕਰੇਨ ‘ਤੇ ਰੂਸ ਦਾ ਭਿਆਨਕ ਹਮਲਾ | ਆਸਟ੍ਰੇਲੀਆ ‘ਚ 13 ਸਾਲਾ ਬੱਚਾ ਬਣਿਆ ਹੀਰੋ
ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 07 January 2026 | Mannat TV
Today’s Top Punjabi Headlines | Mannat TV 👉 ਟਰੰਪ ਦੀ ਗ੍ਰੀਨਲੈਂਡ ਨੂੰ ਅਮਰੀਕਾ ਵਿੱਚ ਸ਼ਾਮਿਲ ਕਰਨ ਵਾਲੀ ਟਿੱਪਣੀ ‘ਤੇ ਯੂਰਪੀ ਦੇਸ਼ਾਂ ਦਾ ਤਿੱਖਾ ਵਿਰੋਧ
👉 ਅਮਰੀਕੀ ਉਪ ਰਾਸ਼ਟਰਪਤੀ ਦੇ ਘਰ ‘ਤੇ ਹਮਲਾ ਕਰਨ ਵਾਲਾ ਸ਼ੱਕੀ ਗ੍ਰਿਫਤਾਰ
👉 328 ਸਰੂਪਾਂ ਦੇ ਮਾਮਲੇ ‘ਚ ਪੁਲਿਸ ਨਾਲ ਸਹਿਯੋਗ ਨਾ ਕਰਨ ਦਾ ਸ਼੍ਰੋਮਣੀ ਕਮੇਟੀ ਦਾ ਐਲਾਨ
👉 ਬਾਬਾ ਬਲਵਿੰਦਰ ਸਿੰਘ ਨੂੰ ਬਲਾਤਕਾਰ ਮਾਮਲੇ ‘ਚ 10 ਸਾਲ ਕੈਦ ਦੀ ਸਜ਼ਾ
👉 ਕੈਨੇਡਾ ਵਿੱਚ ਲੱਖਾਂ ਭਾਰਤੀਆਂ ਦਾ ਲੀਗਲ ਸਟੇਟਸ ਖਤਰੇ ਵਿੱਚ
👉 ਨਸ਼ਾ ਤਸਕਰੀ ਅਤੇ ਹਥਿਆਰਾਂ ਨਾਲ ਜੁੜੇ ਦੋਸ਼ ਮਾਦੁਰੋ ਵੱਲੋਂ ਸਖ਼ਤੀ ਨਾਲ ਰੱਦ
👉 ਈਰਾਨ ਵਿੱਚ ਹਾਲਾਤ ਬੇਕਾਬੂ, 1200 ਲੋਕ ਹਿਰਾਸਤ ‘ਚ, 35 ਮੌਤਾਂ
👉 ਇਟਲੀ ਦੀ ਪ੍ਰਧਾਨ ਮੰਤਰੀ ਨੇ ਅਮਰੀਕਾ ਵੱਲੋਂ ਵੈਨਜ਼ੁਏਲਾ ‘ਤੇ ਕੀਤੀ ਕਾਰਵਾਈ ਨੂੰ ਦੱਸਿਆ ਜਾਇਜ਼ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 European nations react strongly to Trump’s remark on including Greenland in the US
👉 Suspect arrested for attack on the US Vice President’s residence
👉 SGPC refuses to cooperate with police in the 328 saroops case
👉 Baba Balwinder Singh sentenced to 10 years in a rape case
👉 Legal status of lakhs of Indians in Canada under threat
👉 Maduro rejects allegations related to drug trafficking and weapons
👉 Situation worsens in Iran, 1200 detained, 35 killed
👉 Italian Prime Minister calls US action against Venezuela justified #PunjabiNews #MannatTV #BreakingNews #TrumpGreenland #EuropeReaction #USVicePresident #SGPCNews #328SaroopCase #BabaBalwinderSingh #CanadaImmigration #IndiansInCanada #Maduro #IranUnrest #ItalyPM #Venezuela #WorldNews #DailyPunjabiNews #MannatTVNews Mannat TV, Punjabi news, 08 January 2026 news, Trump Greenland controversy, Europe reaction Trump, US Vice President house attack, SGPC 328 saroop case, Baba Balwinder Singh rape case, Canada immigration news, Indians legal status Canada, Maduro drug allegations, Iran unrest news, Italy PM statement, Venezuela US action, latest Punjabi news bulletin, Mannat TV daily news ਟਰੰਪ ਦੀ ਗ੍ਰੀਨਲੈਂਡ ਟਿੱਪਣੀ ‘ਤੇ ਯੂਰਪ ਭੜਕਿਆ | US ਉਪ ਰਾਸ਼ਟਰਪਤੀ ਦੇ ਘਰ ‘ਤੇ ਹਮਲਾ | 328 ਸਰੂਪ ਮਾਮਲੇ ‘ਚ SGPC ਦਾ ਇਨਕਾਰ | ਕੈਨੇਡਾ ‘ਚ ਭਾਰਤੀਆਂ ਦਾ ਸਟੇਟਸ ਖਤਰੇ ‘ਚ
Daily Mukhwak From Shri Darbar Sahib
Hukamnama | Sri Darbar Sahib | Hukamnama Sri Darbar Sahib Today |
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖਵਾਕ
ਅੰਗ :- 885 ਰਾਮਕਲੀ ਮਹਲਾ ੫ ॥
ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥੧॥ ਰਹਾਉ ॥ ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ ॥ ਬਡੈ ਭਾਗਿ ਸਾਧਸੰਗੁ ਪਾਇਓ ॥੧॥ ਬਿਨੁ ਗੁਰ ਪੂਰੇ ਨਾਹੀ ਉਧਾਰੁ ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥੨॥੧੧॥ ਅਰਥ: ਹੇ ਭਾਈ! ਗੋਬਿੰਦ (ਦਾ ਨਾਮ) ਜਪਿਆ ਕਰ, ਸੋਹਣੇ ਗੋਪਾਲ ਦਾ ਨਾਮ ਜਪਿਆ ਕਰ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜਿਉਂ ਜਿਉਂ ਨਾਮ ਸਿਮਰੇਂਗਾ) ਤੈਨੂੰ ਉੱਚਾ ਆਤਮਕ ਜੀਵਨ ਮਿਲਿਆ ਰਹੇਗਾ। ਭਿਆਨਕ ਆਤਮਕ ਮੌਤ (ਤੇਰੇ ਆਤਮਕ ਜੀਵਨ ਨੂੰ) ਫਿਰ ਕਦੇ ਮੁਕਾ ਨਹੀਂ ਸਕੇਗੀ।੧।ਰਹਾਉ। ਹੇ ਭਾਈ! ਅਨੇਕਾਂ ਕਿਸਮਾਂ ਦੇ) ਕ੍ਰੋੜਾਂ ਜਨਮਾਂ ਵਿਚ ਭਟਕ ਕੇ (ਹੁਣ ਤੂੰ ਮਨੁੱਖਾ ਜਨਮ ਵਿਚ) ਆਇਆ ਹੈਂ, (ਤੇ, ਇਥੇ) ਵੱਡੀ ਕਿਸਮਤ ਨਾਲ (ਤੈਨੂੰ) ਗੁਰੂ ਦਾ ਸਾਥ ਮਿਲ ਗਿਆ ਹੈ।੧। ਹੇ ਭਾਈ! ਨਾਨਕ (ਤੈਨੂੰ) ਇਹ ਵਿਚਾਰ ਦੀ ਗੱਲ ਦੱਸਦਾ ਹੈ-ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਅਨੇਕਾਂ ਜੂਨਾਂ ਤੋਂ) ਪਾਰ-ਉਤਾਰਾ ਨਹੀਂ ਹੋ ਸਕਦਾ।੨।੧੧। रामकली महला ५ ॥
जपि गोबिंदु गोपाल लालु ॥ राम नाम सिमरि तू जीवहि फिरि न खाई महा कालु ॥१॥ रहाउ ॥ कोटि जनम भ्रमि भ्रमि भ्रमि आइओ ॥ बडै भागि साधसंगु पाइओ ॥१॥ बिनु गुर पूरे नाही उधारु ॥ बाबा नानकु आखै एहु बीचारु ॥२॥११॥ अर्थ: हे भाई! गोबिंद (का नाम) जपा कर, सुंदर गोपाल का नाम जपा कर। हे भाई! परमात्मा का नाम सिमरा कर, (ज्यों ज्यों नाम सिमरेगा) तुझे उच्च आत्मिक दर्जा मिला रहेगा। भयानक आत्मिक मौत (तेरे आत्मिक जीवन को) फिर कभी खत्म नहीं कर सकेगी।1। रहाउ। हे भाई! (अनेकों किस्म के) करोड़ों जन्मों में भटक के (अब तू मनुष्य जनम में) आया है, (और, यहाँ) बड़ी किस्मत से (तुझे) गुरू का साथ मिल गया है।1। हे भाई! नानक (तुझे) यह विचार की बात बताता है- पूरे गुरू की शरण पड़े बिना (अनेकों जूनियों से) पार-उतारा नहीं हो सकता।2।11। Hukamnama,
Hukamnama From Amritsar Today,
Hukamnama Sri Darbar Sahib Today,
Hukamnama Sahib,
Hukamnama Katha Manji Sahib Today,
Hukamnama Darbar Sahib,
Hukamnama From Amritsar Today With Meaning,
Hukamnama Today,
Hukamnama From Amritsar Today Live,
Hukamnama Sri Darbar Sahib Today Live,
Hukamnama Darbar Sahib Today,
Hukamnama From Amritsar Today Evening,
Hukamnama Amritsar,
Hukamnama Amritsar Today,
Hukamnama Aaj Ka,
Hukamnama Ajj Da,
Hukamnama Amritsar Darbar Sahib,
Hukamnama Ang
Hukamnama Ardas,
Hukamnama App,
Hukamnama Ang,
Hukamnama Amritsar Sahib,
Aaj Da Hukamnama,
Aj Da Hukamnama Golden Temple In Punjabi,
Aaj Ka Hukamnama,
Ajj Da Hukamnama Darbar Sahib Amritsar,
Aj Da Hukamnama,
Aaj Da Hukamnama Harmandir Sahib,
Aaj Da Hukamnama Sri Harmandir Sahib,
Aaj Da Hukamnama Amritsar,
Amritsar Hukamnama,
Aaj Ka Hukamnama Darbar Sahib,
Shabad Lyrics In Punjabi
Shabad Lyrics In Hindi
Shabad Lyrics In English #Hukamnama #SriDarbarSahib #GoldenTemple #SriHarmandirSahib #DailyHukamnama #Amritsar #Sikhism #Gurbani #MannatTV #punjabispirituality #sgpcamritsar @SGPCSriAmritsar #punjab #sikhismfaith
