ਈਰਾਨ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਲਈ ਸਰਕਾਰ ਵੱਲੋਂ ਚੇਤਾਵਨੀ ਜਾਰੀ Government of India ਵੱਲੋਂ Iran ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਲਈ ਅਹਿਮ ਚੇਤਾਵਨੀ ਜਾਰੀ ਕੀਤੀ ਗਈ ਹੈ। ਸਰਕਾਰ ਨੇ ਨਾਗਰਿਕਾਂ ਨੂੰ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਲੋੜੀ ਯਾਤਰਾ ਤੋਂ ਬਚਣ ਅਤੇ ਸਥਾਨਕ ਹਾਲਾਤਾਂ ਬਾਰੇ ਸਚੇਤ ਰਹਿਣ ਦੀ ਸਲਾਹ ਦਿੱਤੀ ਹੈ। ਨਾਲ ਹੀ, ਭਾਰਤੀ ਦੂਤਾਵਾਸ ਨਾਲ ਸੰਪਰਕ ਵਿੱਚ ਰਹਿਣ ਅਤੇ ਐਮਰਜੈਂਸੀ ਨੰਬਰ ਆਪਣੇ ਕੋਲ ਰੱਖਣ ਲਈ ਵੀ ਕਿਹਾ ਗਿਆ ਹੈ। ਇਹ ਚੇਤਾਵਨੀ ਖੇਤਰ ਵਿੱਚ ਵਧ ਰਹੀ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਜਾਰੀ ਕੀਤੀ ਗਈ ਹੈ। The Government of India has issued an important advisory for Indian citizens residing in Iran. Citizens have been advised to avoid unnecessary travel, remain alert about local developments, and prioritize their safety. They are also urged to stay in contact with the Indian Embassy and keep emergency contact details handy. The advisory comes amid rising tensions in the region. #Iran #IndianCitizens #GovernmentOfIndia #Advisory #BreakingNews #SafetyAlert #MannatTVUSA India advisory Iran, Indian citizens Iran warning, Iran news today, government alert India, Indians in Iran safety, breaking news Iran India, Middle East tension news Mannat TV Channel Line:
Mannat TV USA – Har Khabar Te Nazar