ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 18 February 2026 | Mannat TV
Today’s Top Punjabi Headlines | Mannat TV 👉 ਰੋਡ ਆਈਲੈਂਡ ਵਿੱਚ ਹਾਕੀ ਮੈਚ ਦੌਰਾਨ ਗੋਲੀਬਾਰੀ, 2 ਮ੍ਰਿਤਕ, 3 ਜ਼ਖਮੀ
👉 ਤਾਰਿਕ ਰਹਿਮਾਨ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ
👉 ਬੋਰਡ ਆਫ਼ ਪੀਸ ਦੀ ਬੈਠਕ ਤੋਂ ਪ੍ਰਮੁੱਖ ਯੂਰਪੀ ਦੇਸ਼ਾਂ ਨੇ ਦੂਰੀ ਬਣਾਈ
👉 ਭਾਰਤੀ ਲੜਕੀ ਵੀ ਐਪਸਟੀਨ ਦੇ ਜਿਨਸੀ ਅਪਰਾਧ ਨੈੱਟਵਰਕ ਦੀ ਸ਼ਿਕਾਰ ਰਹੀ
👉 13 ਸਾਲਾ ਬੱਚੀ ਦੇ ਜਿਨਸੀ ਸ਼ੋਸ਼ਣ ਮਾਮਲੇ ‘ਚ ਇਕ ਭਾਰਤੀ ‘ਤੇ ਦੋਸ਼
👉 ਪੰਜਾਬ ਦੇ ਸਾਬਕਾ ਡੀਜੀਪੀ ‘ਤੇ ਦੋ ਵੋਟਰ ਆਈਡੀ ਰੱਖਣ ਦੇ ਦੋਸ਼
👉 ਗੈਰਕਾਨੂੰਨੀ ਤੌਰ ‘ਤੇ ਅਮਰੀਕਾ ਦਾਖਲ ਹੋਣ ਵਾਲਿਆਂ ਲਈ ਨਵੇਂ ਨਜ਼ਰਬੰਦੀ ਕੇਂਦਰ ਤਿਆਰ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 Shooting during a hockey game in Rhode Island leaves 2 dead, 3 injured
👉 Tariq Rahman sworn in as Prime Minister of Bangladesh
👉 Major European nations skip the Board of Peace meeting
👉 Indian girl also among victims of Epstein sex-crime network
👉 Indian man accused in sexual assault of a 13-year-old girl
👉 Former Punjab DGP accused of holding two voter IDs
👉 New detention centers being built for illegal entrants to the US #PunjabiNews #MannatTV #BreakingNews #RhodeIslandShooting #BangladeshPolitics #TariqRahman #EpsteinCase #PunjabNews #USImmigration #WorldNews #DailyPunjabiNews #LatestNews #InternationalNews #CrimeNews #MannatTVNews Mannat TV, Punjabi news, 18 February 2026 news, Rhode Island shooting news, Bangladesh PM Tariq Rahman, Epstein case Indian victim, Punjab former DGP voter ID case, US detention centers immigrants, international headlines, latest Punjabi news bulletin, Mannat TV daily news, world news Punjabi ਰੋਡ ਆਈਲੈਂਡ ਗੋਲੀਬਾਰੀ | ਤਾਰਿਕ ਰਹਿਮਾਨ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ | ਐਪਸਟੀਨ ਨੈੱਟਵਰਕ ਮਾਮਲਾ | ਸਾਬਕਾ ਡੀਜੀਪੀ ਵੋਟਰ ਆਈਡੀ ਦੋਸ਼ | ਅਮਰੀਕਾ ਨਵੇਂ ਨਜ਼ਰਬੰਦੀ ਕੇਂਦਰ
ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 18 February 2026 | Today’s Top Punjabi Headlines



