https://www.youtube.com/watch?v=CeKZMq1Mskk
ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 13 March 2026 | Mannat TV
Today’s Top Punjabi Headlines | Mannat TV 👉 ਤੇਲ ਦੀਆਂ ਵਧਦੀਆਂ ਕੀਮਤਾਂ ਨਾਲ ਅਮਰੀਕਾ ਕਰੇਗਾ ਮੋਟੀ ਕਮਾਈ, ਜੰਗ ਵਿਚਾਲੇ ਟਰੰਪ ਦਾ ਵੱਡਾ ਬਿਆਨ
👉 ਈਰਾਨ ਵੱਲੋਂ ਕੁਵੈਤ ‘ਤੇ ਵੱਡਾ ਡਰੋਨ ਹਮਲਾ, ਕੌਮਾਂਤਰੀ ਹਵਾਈ ਅੱਡਾ ਬਣਿਆ ਨਿਸ਼ਾਨਾ
👉 ਪਾਕਿਸਤਾਨ ਵਿੱਚ ਮੋਰਟਾਰ ਸ਼ੈੱਲ ਧਮਾਕਾ, ਇਕੋ ਪਰਿਵਾਰ ਦੇ ਪੰਜ ਜੀਆਂ ਦੀ ਦਰਦਨਾਕ ਮੌਤ
👉 ਨਵਜੋਤ ਸਿੱਧੂ ਦੀ ਇਕ ਹੋਰ ਵੀਡੀਓ ਵਾਇਰਲ, ਵੱਖਰੇ ਅੰਦਾਜ਼ ਵਿੱਚ ਆਏ ਨਜ਼ਰ
👉 ਭਾਰਤ ਵਿੱਚ ਗੈਸ ਦੀ ਕੋਈ ਕਮੀ ਨਹੀਂ: LPG ਸੰਕਟ ‘ਤੇ ਹਰਦੀਪ ਸਿੰਘ ਪੁਰੀ ਦਾ ਬਿਆਨ
👉 LPG ਸੰਕਟ ‘ਤੇ CM ਮਾਨ ਵੱਲੋਂ ਸਾਰੇ ਜ਼ਿਲ੍ਹਿਆਂ ਦੇ DCs ਨੂੰ ਜ਼ਰੂਰੀ ਹੁਕਮ
👉 360 ਕਰੋੜ ਦਾ ਅਤਿ-ਆਧੁਨਿਕ ਹਸਪਤਾਲ ਤਿਆਰ, ਵੱਡੇ ਇਲਾਜ ਲਈ ਹੁਣ ਦਿੱਲੀ ਜਾਣ ਦੀ ਲੋੜ ਨਹੀਂ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 US could earn huge profits from rising oil prices, Trump makes big statement amid war
👉 Major drone attack by Iran on Kuwait, international airport targeted
👉 Mortar shell explosion in Pakistan kills five members of the same family
👉 Another video of Navjot Sidhu goes viral, seen in a unique style
👉 No shortage of gas in India, says Hardeep Singh Puri on LPG crisis
👉 Punjab CM Mann orders all district DCs to act over LPG crisis
👉 ₹360 crore ultra-modern hospital built, patients will no longer need to go to Delhi for major treatment #PunjabiNews #MannatTV #BreakingNews #TrumpStatement #IranKuwaitAttack #PakistanExplosion #NavjotSidhuVideo #LPGCrisis #HardeepSinghPuri #CMMann #PunjabNews #IndiaNews #DailyPunjabiNews #LatestNews #MannatTVNews Mannat TV, Punjabi news, 14 March 2026 news, Trump oil prices statement, Iran Kuwait drone attack, Pakistan mortar shell explosion, Navjot Sidhu viral video, LPG crisis India news, Hardeep Singh Puri statement, CM Mann DC orders, Punjab hospital 360 crore, latest Punjabi news bulletin, Mannat TV daily news ਟਰੰਪ ਦਾ ਤੇਲ ਕੀਮਤਾਂ ‘ਤੇ ਵੱਡਾ ਬਿਆਨ | ਕੁਵੈਤ ‘ਤੇ ਡਰੋਨ ਹਮਲਾ | ਪਾਕਿਸਤਾਨ ਵਿੱਚ ਮੋਰਟਾਰ ਧਮਾਕਾ | LPG ਸੰਕਟ ‘ਤੇ ਸਰਕਾਰ ਦਾ ਵੱਡਾ ਫੈਸਲਾ | 360 ਕਰੋੜ ਦਾ ਨਵਾਂ ਹਸਪਤਾਲ ਤਿਆਰ



