America’s 250th Independence 🇺🇸🎆: 250ਵੇਂ ਆਜ਼ਾਦੀ ਸਮਾਰੋਹ ਤੋਂ ਪਹਿਲਾਂ ਭਾਰੀ ਉਤਸ਼ਾਹ
https://www.youtube.com/shorts/k1VSVsAZz-M
America’s 250th Independence Celebrations 🇺🇸🎆: ਅਮਰੀਕਾ ਦੇ 250ਵੇਂ ਆਜ਼ਾਦੀ ਸਮਾਰੋਹ ਤੋਂ ਪਹਿਲਾਂ ਲੋਕਾਂ ਵਿੱਚ ਭਾਰੀ ਉਤਸ਼ਾਹ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਸਮਾਰੋਹ ਤੋਂ ਪਹਿਲਾਂ ਦੇਸ਼ ਭਰ ਵਿੱਚ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਵੱਖ-ਵੱਖ ਸ਼ਹਿਰਾਂ ਵਿੱਚ ਪਰੇਡਾਂ, ਸੱਭਿਆਚਾਰਕ ਪ੍ਰੋਗਰਾਮਾਂ, ਆਤਸ਼ਬਾਜ਼ੀ ਅਤੇ ਵਿਸ਼ੇਸ਼ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਲੱਖਾਂ ਲੋਕ ਇਸ ਇਤਿਹਾਸਕ ਮੌਕੇ ਨੂੰ ਮਨਾਉਣ ਲਈ ਇਕੱਠੇ ਹੋਣ ਦੀ ਉਮੀਦ ਹੈ। Excitement is building across the United States ahead of the nation’s 250th Independence celebrations. Cities are preparing parades, cultural events, concerts, and spectacular fireworks as millions of Americans get ready to mark this historic milestone with nationwide festivities. #America250, #IndependenceDay, #USA, #July4, #Patriotism, #Celebration, #BreakingNews, #WorldNews, #MannatTV America 250, US Independence Day, America 250 celebrations, July 4, USA news, American history, patriotic events, fireworks, world news, Mannat TV Mannat TV 📺

