UVO TV Team Stall at Hola Mohalla 2026 🎤📺 Exclusive Bytes with Mannat TV ਹੋਲਾ ਮਹੱਲਾ 2026 ਦੌਰਾਨ UV TV ਦੀ ਟੀਮ ਨੇ ਆਪਣੇ ਸਟਾਲ ‘ਤੇ Mannat TV ਦੇ ਹੋਸਟ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਨੇ ਆਪਣੇ ਚੈਨਲ UVO TV ਬਾਰੇ ਜਾਣਕਾਰੀ ਦਿੱਤੀ, ਜਿੱਥੇ ਦਰਸ਼ਕਾਂ ਲਈ Free Live TV ਦੀ ਸੁਵਿਧਾ ਉਪਲਬਧ ਹੈ। ਇਸ ਮੌਕੇ ‘ਤੇ ਟੀਮ ਵੱਲੋਂ ਖਾਸ ਬਾਈਟਸ ਵੀ ਸਾਂਝੀਆਂ ਕੀਤੀਆਂ ਗਈਆਂ। 📡 During Hola Mohalla 2026, the UVO TV team shared insights at their stall with Mannat TV host. They introduced their channel UVO TV, offering Free Live TV services, and shared exclusive bytes about their platform and content. 📺 UVO TV, UVO TV Stall, Hola Mohalla 2026, Mannat TV, Free Live TV, Punjabi Channel, Sikh Event Coverage, UVO TV Interview, Hola Mohalla Reels, Riverside Gurudwara Event uv tv stall hola mohalla, free live tv punjabi channel, mannattv interview uvo tv, hola mohalla 2026 reels punjabi, uv tv channel info, sikh event media coverage, punjabi live tv free, uv tv bytes interview, gurudwara riverside event reels, hola mohalla media coverage
Author: admin
Hola Mohalla 2026 Riverside USA 🍹🙏 Ganne de Ras di Anthak Sewa by Santan
Hola Mohalla 2026 Riverside USA 🍹🙏 Ganne de Ras di Anthak Sewa by Santan ਹੋਲਾ ਮਹੱਲਾ 2026 ਦੌਰਾਨ ਗੁਰਦੁਆਰਾ ਰਿਵਰਸਾਈਡ USA ਵਿਖੇ ਸੰਤਾਂ ਵੱਲੋਂ ਗੰਨੇ ਦੇ ਰਸ ਦੀ ਅਥਾਹ ਤੇ ਨਿਸ਼ਕਾਮ ਸੇਵਾ ਕੀਤੀ ਗਈ। ਸੰਗਤਾਂ ਨੇ ਵੱਡੀ ਗਿਣਤੀ ਵਿੱਚ ਇਸ ਸੇਵਾ ਦਾ ਲਾਭ ਲਿਆ ਅਤੇ ਸੇਵਾਦਾਰਾਂ ਦੀ ਭਾਵਨਾ ਨੂੰ ਨਮਨ ਕੀਤਾ। ਇਹ ਸੇਵਾ ਸਿੱਖੀ ਦੇ ਨਿਸ਼ਕਾਮ ਸਿਧਾਂਤ ਦੀ ਸੁੰਦਰ ਮਿਸਾਲ ਬਣੀ। 🙏 During Hola Mohalla 2026 at Gurdwara Riverside USA California, saints performed tireless seva by serving fresh sugarcane juice to the sangat. Devotees appreciated this selfless service, reflecting true Sikh values of seva and dedication. Hola Mohalla 2026, Gurdwara Riverside USA, Sugarcane Juice Seva, Santan Seva, Sikh Seva, Punjabi Reels, Hola Mohalla USA, Sikh Event Riverside, Nishkam Seva, Sikh Festival USA hola mohalla riverside usa, ganne ka ras seva usa, sikh seva california gurudwara, hola mohalla 2026 usa reels, punjabi reels sikh seva, santan seva sugarcane juice, gurudwara riverside california event, sikh festival usa reels, nishkam seva punjabi, hola mohalla highlights usa
UV TV Team Stall at Hola Mohalla 2026 🎤📺 Exclusive Bytes with Mannat TV
UV TV Team Stall at Hola Mohalla 2026 🎤📺 Exclusive Bytes with Mannat TV ਹੋਲਾ ਮਹੱਲਾ 2026 ਦੌਰਾਨ UV TV ਦੀ ਟੀਮ ਨੇ ਆਪਣੇ ਸਟਾਲ ‘ਤੇ Mannat TV ਦੇ ਹੋਸਟ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਨੇ ਆਪਣੇ ਚੈਨਲ UV TV ਬਾਰੇ ਜਾਣਕਾਰੀ ਦਿੱਤੀ, ਜਿੱਥੇ ਦਰਸ਼ਕਾਂ ਲਈ Free Live TV ਦੀ ਸੁਵਿਧਾ ਉਪਲਬਧ ਹੈ। ਇਸ ਮੌਕੇ ‘ਤੇ ਟੀਮ ਵੱਲੋਂ ਖਾਸ ਬਾਈਟਸ ਵੀ ਸਾਂਝੀਆਂ ਕੀਤੀਆਂ ਗਈਆਂ। 📡 During Hola Mohalla 2026, the UV TV team shared insights at their stall with Mannat TV host. They introduced their channel UV TV, offering Free Live TV services, and shared exclusive bytes about their platform and content. 📺 UV TV, UV TV Stall, Hola Mohalla 2026, Mannat TV, Free Live TV, Punjabi Channel, Sikh Event Coverage, UV TV Interview, Hola Mohalla Reels, Riverside Gurudwara Event uv tv stall hola mohalla, free live tv punjabi channel, mannattv interview uv tv, hola mohalla 2026 reels punjabi, uv tv channel info, sikh event media coverage, punjabi live tv free, uv tv bytes interview, gurudwara riverside event reels, hola mohalla media coverage
Hukamnama | Sri Darbar Sahib | 02 April 2026 | ਹੁਕਮਨਾਮਾ
Daily Mukhwak From Shri Darbar Sahib
Hukamnama | Sri Darbar Sahib | Hukamnama Sri Darbar Sahib Today |
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖਵਾਕ
ਅੰਗ :- 656 ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥ ਹੇ ਸੰਤ ਜਨੋ! ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ।ਰਹਾਉ। (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ; (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ।੧। (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਹੇ ਦਾਸ ਕਬੀਰ! ਹੁਣ) ਆਖ-ਮੈਂ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ।੨।੧੦। ਸ਼ਬਦ ਦਾ ਭਾਵ: ਜਦੋਂ ਗੁਰੂ ਮਨੁੱਖ ਨੂੰ ਸਮਝਾ ਦੇਂਦਾ ਹੈ ਕਿ ਵਿਕਾਰ ਕਿਵੇਂ ਹੱਲਾ ਆ ਕਰਦੇ ਹਨ, ਤੇ ਜਦੋਂ ਸਿਮਰਨ ਦੀ ਸਹਾਇਤਾ ਨਾਲ ਮਨੁੱਖ ਉਹਨਾਂ ਹੱਲਿਆਂ ਤੋਂ ਬਚਾਉ ਕਰ ਲੈਂਦਾ ਹੈ, ਤਾਂ ਮਨ ਚੰਚਲਤਾ ਵਲੋਂ ਹਟ ਕੇ ਆਤਮਕ ਸੁਖ ਵਿਚ ਟਿਕ ਜਾਂਦਾ ਹੈ।੧੦। #Hukamnama #sridarbarsahibji #GoldenTemple #SriHarmandirSahib #DailyHukamnama #Amritsar #Sikhism #Gurbani #MannatTV #punjabispirituality #sgpcamritsar @SGPCSriAmritsar #punjab #sikhismfaith Hukamnama From Amritsar Today,
Hukamnama Sri Darbar Sahib Today,
Hukamnama Sahib,
Hukamnama Katha Manji Sahib Today,
Hukamnama Darbar Sahib,
Hukamnama From Amritsar Today With Meaning,
Hukamnama Today,
Hukamnama From Amritsar Today Live,
Hukamnama Sri Darbar Sahib Today Live,
Hukamnama Darbar Sahib Today,
Hukamnama From Amritsar Today Evening,
Hukamnama Amritsar,
Hukamnama Amritsar Today,
Hukamnama Aaj Ka,
Hukamnama Ajj Da,
Hukamnama Amritsar Darbar Sahib,
Hukamnama Ang
Hukamnama Ardas,
Hukamnama App,
Hukamnama Ang,
Hukamnama Amritsar Sahib,
Aaj Da Hukamnama,
Aj Da Hukamnama Golden Temple In Punjabi,
Aaj Ka Hukamnama,
Ajj Da Hukamnama Darbar Sahib Amritsar,
Aj Da Hukamnama,
Aaj Da Hukamnama Harmandir Sahib,
Aaj Da Hukamnama Sri Harmandir Sahib,
Aaj Da Hukamnama Amritsar,
Amritsar Hukamnama,
Aaj Ka Hukamnama Darbar Sahib,
Shabad Lyrics In Punjabi
Shabad Lyrics In Hindi
Shabad Lyrics In English









