Find out how Will Hill is wagering on the NBA playoffs, including why he’s backing Oklahoma City to sweep the Lakers.
Author: admin
Mississippi Storm 🌪️⚠️: ਮਿਸੀਸਿਪੀ ‘ਚ ਭਾਰੀ ਤੂਫਾਨ ਨੇ ਮਚਾਈ ਤਬਾਹੀ
Mississippi Storm 🌪️⚠️: ਮਿਸੀਸਿਪੀ ‘ਚ ਭਾਰੀ ਤੂਫਾਨ ਨੇ ਮਚਾਈ ਤਬਾਹੀ ਅਮਰੀਕਾ ਦੇ Mississippi ਵਿੱਚ ਆਏ ਭਿਆਨਕ ਤੂਫਾਨ ਅਤੇ ਤੇਜ਼ ਹਵਾਵਾਂ ਨੇ ਵੱਡੀ ਤਬਾਹੀ ਮਚਾ ਦਿੱਤੀ ਹੈ। ਕਈ ਇਲਾਕਿਆਂ ਵਿੱਚ ਦਰੱਖਤ ਜੜਾਂ ਸਮੇਤ ਉਖੜ ਗਏ, ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਤੂਫਾਨ ਕਾਰਨ ਲੋਕਾਂ ਵਿੱਚ ਡਰ ਅਤੇ ਹੜਕੰਪ ਦਾ ਮਾਹੌਲ ਬਣ ਗਿਆ। ਰਿਪੋਰਟਾਂ ਮੁਤਾਬਕ ਕਈ ਸੜਕਾਂ ਬੰਦ ਹੋ ਗਈਆਂ ਹਨ ਅਤੇ ਐਮਰਜੈਂਸੀ ਟੀਮਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਮੌਸਮ ਵਿਭਾਗ ਨੇ ਹੋਰ ਤੇਜ਼ ਹਵਾਵਾਂ ਅਤੇ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਅਤੇ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। A powerful storm and strong winds have caused major destruction across Mississippi in the United States. Several areas reported uprooted trees, damaged homes, and widespread power outages. The severe weather created panic among residents as emergency crews rushed to affected locations. According to reports, multiple roads remain blocked while rescue and relief operations continue. Weather authorities have also issued warnings for additional heavy rain and dangerous winds in the coming hours. Residents in affected areas have been advised to stay indoors and remain alert. #Mississippi #Storm #USA #BreakingNews #WeatherAlert #Tornado #Disaster #PunjabiNews #MannatTV #America Mississippi Storm 🌪️ | Severe Weather Alert ⚠️ | USA News 🇺🇸 Mannat TV 📺
New York Attack 🚛🛑: ਨਿਊਯਾਰਕ ਵਿੱਚ ਬਜ਼ੁਰਗ ਸਿੱਖ ਡਰਾਈਵਰ ‘ਤੇ ਹਮਲਾ
New York Attack 🚛🛑: ਨਿਊਯਾਰਕ ਵਿੱਚ ਬਜ਼ੁਰਗ ਸਿੱਖ ਡਰਾਈਵਰ ‘ਤੇ ਹਮਲਾ ਅਮਰੀਕਾ ਦੇ New York City ਵਿੱਚ ਇੱਕ ਬਜ਼ੁਰਗ ਸਿੱਖ ਟਰੱਕ ਡਰਾਈਵਰ ‘ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੁਝ ਸ਼ਰਾਰਤੀ ਅਣਪਛਾਤੇ ਵਿਅਕਤੀਆਂ ਵੱਲੋਂ ਡਰਾਈਵਰ ਨਾਲ ਬਦਸਲੂਕੀ ਕੀਤੀ ਗਈ ਅਤੇ ਉਸ ‘ਤੇ ਹਮਲਾ ਵੀ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਗੁੱਸਾ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਪੀੜਤ ਡਰਾਈਵਰ ਨੂੰ ਹਲਕੀਆਂ ਸੱਟਾਂ ਲੱਗਣ ਦੀ ਖਬਰ ਹੈ, ਜਦਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਥਾਨਕ ਸਿੱਖ ਸੰਸਥਾਵਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕਈ ਲੋਕਾਂ ਨੇ ਇਸਨੂੰ ਨਫਰਤੀ ਸੋਚ ਨਾਲ ਜੁੜੀ ਘਟਨਾ ਵੀ ਕਰਾਰ ਦਿੱਤਾ ਹੈ। ਅਮਰੀਕਾ ਵਿੱਚ ਰਹਿੰਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਵੱਲੋਂ ਪੀੜਤ ਪਰਿਵਾਰ ਦੇ ਸਮਰਥਨ ਵਿੱਚ ਅਵਾਜ਼ ਉਠਾਈ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਵੀ ਲੋਕਾਂ ਵੱਲੋਂ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। #NewYork #SikhDriver #Attack #PunjabiNews #USA #TruckDriver #SikhCommunity #BreakingNews #MannatTV Mannat TV 📺
Iranian Oil Tanker 🚢🔥: ਈਰਾਨੀ ਤੇਲ ਟੈਂਕਰ ਤੇ ਅਮਰੀਕਾ ਵੱਲੋਂ ਗੋਲੀਬਾਰੀ
Iranian Oil Tanker 🚢🔥: ਈਰਾਨੀ ਤੇਲ ਟੈਂਕਰ ਤੇ ਅਮਰੀਕਾ ਵੱਲੋਂ ਗੋਲੀਬਾਰੀ ਮੱਧ ਪੂਰਬ ਵਿੱਚ ਤਣਾਅ ਇੱਕ ਵਾਰ ਫਿਰ ਵਧਦਾ ਨਜ਼ਰ ਆ ਰਿਹਾ ਹੈ। ਰਿਪੋਰਟਾਂ ਮੁਤਾਬਕ ਅਮਰੀਕੀ ਫੌਜ ਵੱਲੋਂ ਇੱਕ ਈਰਾਨੀ ਤੇਲ ਟੈਂਕਰ ਉੱਤੇ ਗੋਲੀਬਾਰੀ ਕੀਤੀ ਗਈ, ਜਿਸ ਤੋਂ ਬਾਅਦ ਖੇਤਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਇਸ ਘਟਨਾ ਨੇ ਅੰਤਰਰਾਸ਼ਟਰੀ ਸਮੁੰਦਰੀ ਰੂਟਾਂ ਅਤੇ ਤੇਲ ਸਪਲਾਈ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਸੂਤਰਾਂ ਦੇ ਅਨੁਸਾਰ ਟੈਂਕਰ ਹੋਰਮੁਜ਼ ਜਲਡੰਘੀ ਦੇ ਨੇੜੇ ਗੁਜ਼ਰ ਰਿਹਾ ਸੀ, ਜਿੱਥੇ ਪਹਿਲਾਂ ਹੀ ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਚੱਲ ਰਿਹਾ ਹੈ। ਹਾਲਾਂਕਿ ਦੋਵੇਂ ਪਾਸਿਆਂ ਵੱਲੋਂ ਅਜੇ ਤੱਕ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰ ਇਸ ਘਟਨਾ ਤੋਂ ਬਾਅਦ ਵਿਸ਼ਵ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਹਲਚਲ ਦੇਖਣ ਨੂੰ ਮਿਲ ਸਕਦੀ ਹੈ। The Middle East is witnessing rising tensions once again after reports claimed that U.S. forces opened fire on an Iranian oil tanker. The incident reportedly occurred near the Strait of Hormuz, a highly sensitive global oil route. Security concerns have increased as both nations continue to exchange warnings amid ongoing regional conflict. Experts believe the situation could impact international oil supply chains and trigger fresh geopolitical tensions across the region. Global markets are now closely monitoring developments following the reported attack. #Iran #America #OilTanker #MiddleEast #Hormuz #BreakingNews #IranUSConflict #WorldNews #MannatTV Keywords: Iran oil tanker, US firing, Strait of Hormuz, Middle East tension, Iran America conflict, breaking news, world news, oil supply crisis Mannat TV 📺
⚓ France Warship Moves To Hormuz: ਫਰਾਂਸ ਦਾ ਸਭ ਤੋਂ ਸ਼ਕਤੀਸ਼ਾਲੀ ਜੰਗੀ ਬੇੜਾ ਹੋਰਮੁਜ ਵੱਲ ਰਵਾਨਾ 🌍🔥
⚓ France’s Most Powerful Warship Heads Towards Hormuz: ਫਰਾਂਸ ਦਾ ਸਭ ਤੋਂ ਸ਼ਕਤੀਸ਼ਾਲੀ ਜੰਗੀ ਬੇੜਾ ਹੋਰਮੁਜ ਵੱਲ ਰਵਾਨਾ 🇫🇷🔥 ਫਰਾਂਸ ਨੇ ਮੱਧ-ਪੂਰਬ ਵਿੱਚ ਵੱਧ ਰਹੇ ਤਣਾਅ ਦਰਮਿਆਨ ਆਪਣਾ ਸਭ ਤੋਂ ਸ਼ਕਤੀਸ਼ਾਲੀ ਜੰਗੀ ਬੇੜਾ ਹੋਰਮੁਜ ਜਲਡੰਘ ਵੱਲ ਭੇਜ ਦਿੱਤਾ ਹੈ। ਰਿਪੋਰਟਾਂ ਮੁਤਾਬਕ ਇਹ ਕਦਮ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਮਜ਼ਬੂਤ ਕਰਨ ਅਤੇ ਵਪਾਰਕ ਜਹਾਜ਼ਾਂ ਦੀ ਰੱਖਿਆ ਲਈ ਚੁੱਕਿਆ ਗਿਆ ਹੈ। ਹੋਰਮੁਜ ਜਲਡੰਘ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਰੂਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਖੇਤਰ ਵਿੱਚ ਵਧ ਰਹੇ ਟਕਰਾਅ ਕਾਰਨ ਕਈ ਦੇਸ਼ ਆਪਣੀ ਨੌਸੈਨਾ ਦੀ ਮੌਜੂਦਗੀ ਵਧਾ ਰਹੇ ਹਨ। ਫਰਾਂਸ ਦੇ ਇਸ ਫੈਸਲੇ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ‘ਤੇ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। French Navy has reportedly deployed its most powerful warship toward the Strait of Hormuz amid rising tensions in the Middle East. The move is aimed at strengthening maritime security and protecting international shipping routes in the region. The Strait of Hormuz is considered one of the world’s most critical oil transit chokepoints. With regional tensions escalating, several countries are increasing their naval presence, and France’s latest deployment has drawn major international attention. #France #Hormuz #FrenchNavy #MiddleEast #Warship #BreakingNews #GlobalTensions #OilRoute #WorldNews #MannatTV Mannat TV 📺
Iranian Attacks 💥🇮🇷: ਈਰਾਨੀ ਹਮਲਿਆਂ ਨਾਲ ਅਮਰੀਕੀ ਅੱਡਿਆਂ ਨੂੰ ਹੋਇਆ ਭਾਰੀ ਨੁਕਸਾਨ
Iranian Attacks 💥🇮🇷: ਈਰਾਨੀ ਹਮਲਿਆਂ ਕਾਰਨ ਅਮਰੀਕੀ ਅੱਡਿਆਂ ਦਾ ਰਿਪੋਰਟਾਂ ਤੋਂ ਕਿਤੇ ਜ਼ਿਆਦਾ ਹੋਇਆ ਨੁਕਸਾਨ ਮੱਧ ਪੂਰਬ ਵਿੱਚ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਨਵੀਆਂ ਰਿਪੋਰਟਾਂ ਮੁਤਾਬਕ ਈਰਾਨ ਵੱਲੋਂ ਕੀਤੇ ਗਏ ਹਮਲਿਆਂ ਕਾਰਨ ਅਮਰੀਕੀ ਫੌਜੀ ਅੱਡਿਆਂ ਨੂੰ ਪਹਿਲਾਂ ਦੱਸੇ ਗਏ ਅੰਕੜਿਆਂ ਨਾਲੋਂ ਕਾਫੀ ਵੱਧ ਨੁਕਸਾਨ ਪਹੁੰਚਿਆ ਹੈ। ਕਈ ਥਾਵਾਂ ‘ਤੇ ਰਨਵੇ, ਰਡਾਰ ਸਿਸਟਮ ਅਤੇ ਸੈਨਿਕ ਸਾਜੋ-ਸਾਮਾਨ ਨੂੰ ਭਾਰੀ ਹਾਨੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਅਮਰੀਕੀ ਅਧਿਕਾਰੀਆਂ ਵੱਲੋਂ ਹਾਲਾਂਕਿ ਸਥਿਤੀ ਨੂੰ ਕਾਬੂ ਵਿੱਚ ਦੱਸਿਆ ਜਾ ਰਿਹਾ ਹੈ, ਪਰ ਖੁਫੀਆ ਰਿਪੋਰਟਾਂ ਅਤੇ ਸੈਟੇਲਾਈਟ ਤਸਵੀਰਾਂ ਨੇ ਨੁਕਸਾਨ ਦੀ ਗੰਭੀਰਤਾ ਨੂੰ ਹੋਰ ਵਧਾ ਕੇ ਦਰਸਾਇਆ ਹੈ। ਇਸ ਘਟਨਾ ਤੋਂ ਬਾਅਦ ਮੱਧ ਪੂਰਬ ਵਿੱਚ ਅਮਰੀਕੀ ਫੌਜ ਦੀ ਸੁਰੱਖਿਆ ਅਤੇ ਰਣਨੀਤੀ ‘ਤੇ ਵੀ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਦੁਨੀਆ ਭਰ ਦੀਆਂ ਨਜ਼ਰਾਂ ਹੁਣ ਅਮਰੀਕਾ ਅਤੇ ਈਰਾਨ ਦੇ ਅਗਲੇ ਕਦਮਾਂ ‘ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਇਸ ਤਣਾਅ ਕਾਰਨ ਖੇਤਰ ਵਿੱਚ ਵੱਡੇ ਸੰਘਰਸ਼ ਦਾ ਖਤਰਾ ਹੋਰ ਵੱਧ ਸਕਦਾ ਹੈ। Reports suggest Iranian attacks caused far greater damage to American military bases than initially disclosed. Runways, radar systems, and military equipment were reportedly heavily impacted, raising concerns over regional security and possible escalation in the Middle East conflict. #Iran #America #MiddleEast #IranAttack #USMilitary #BreakingNews #WorldNews #Conflict #MilitaryBase #MannatTV iran attack, america military base, middle east conflict, us iran tensions, breaking world news, iran missile attack, military damage, global tension, war updates Mannat TV 📺
Mamata Banerjee Govt ⚖️🇮🇳: ਮਮਤਾ ਬੈਨਰਜੀ ਦਾ 15 ਸਾਲਾਂ ਦਾ ਕਾਰਜਕਾਲ ਖਤਮ, ਵਿਧਾਨ ਸਭਾ ਹੋਈ ਭੰਗ
Mamata Banerjee Govt ⚖️🇮🇳: ਮਮਤਾ ਬੈਨਰਜੀ ਦਾ 15 ਸਾਲਾਂ ਦਾ ਕਾਰਜਕਾਲ ਖਤਮ, ਵਿਧਾਨ ਸਭਾ ਹੋਈ ਭੰਗ ਭਾਰਤ ਦੇ ਪੱਛਮੀ ਬੰਗਾਲ ਵਿੱਚ ਵੱਡਾ ਰਾਜਨੀਤਿਕ ਮੋੜ ਸਾਹਮਣੇ ਆਇਆ ਹੈ। Mamata Banerjee ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਦਾ ਲੰਬਾ ਕਾਰਜਕਾਲ ਸਮਾਪਤ ਹੋ ਗਿਆ ਹੈ ਅਤੇ ਵਿਧਾਨ ਸਭਾ ਨੂੰ ਅਧਿਕਾਰਿਕ ਤੌਰ ‘ਤੇ ਭੰਗ ਕਰ ਦਿੱਤਾ ਗਿਆ ਹੈ। ਇਸ ਨਾਲ ਸੂਬੇ ਵਿੱਚ ਨਵੀਆਂ ਚੋਣਾਂ ਦਾ ਰਾਹ ਸਾਫ ਹੋ ਗਿਆ ਹੈ ਅਤੇ ਸਿਆਸੀ ਸਰਗਰਮੀਆਂ ਵਿੱਚ ਤੇਜ਼ੀ ਆ ਗਈ ਹੈ। ਮਮਤਾ ਬੈਨਰਜੀ ਨੇ ਪਿਛਲੇ ਕਈ ਸਾਲਾਂ ਦੌਰਾਨ ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਮਜ਼ਬੂਤ ਪਕੜ ਬਣਾਈ ਰੱਖੀ। ਉਨ੍ਹਾਂ ਦੀ ਪਾਰਟੀ ਨੇ ਲਗਾਤਾਰ ਚੋਣਾਂ ਵਿੱਚ ਜਿੱਤ ਦਰਜ ਕਰਕੇ ਸਰਕਾਰ ਬਣਾਈ ਅਤੇ ਕਈ ਵੱਡੇ ਫੈਸਲੇ ਲਏ। ਹੁਣ ਵਿਧਾਨ ਸਭਾ ਭੰਗ ਹੋਣ ਤੋਂ ਬਾਅਦ ਸਾਰੇ ਰਾਜਨੀਤਿਕ ਦਲ ਚੋਣਾਂ ਦੀ ਤਿਆਰੀ ਵਿੱਚ ਜੁਟ ਗਏ ਹਨ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਸਖ਼ਤ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਵਿਰੋਧੀ ਪਾਰਟੀਆਂ ਇਸ ਮੌਕੇ ਨੂੰ ਵੱਡੇ ਬਦਲਾਅ ਵਜੋਂ ਦੇਖ ਰਹੀਆਂ ਹਨ, ਜਦਕਿ ਮਮਤਾ ਬੈਨਰਜੀ ਦੀ ਪਾਰਟੀ ਦੁਬਾਰਾ ਸੱਤਾ ਵਿੱਚ ਆਉਣ ਲਈ ਰਣਨੀਤੀ ਤਿਆਰ ਕਰ ਰਹੀ ਹੈ। #MamataBanerjee #WestBengal #IndiaPolitics #AssemblyDissolved #BreakingNews #PunjabNews #MannatTV Mamata Banerjee’s 15-year tenure has officially come to an end as the West Bengal Legislative Assembly has been dissolved. The move has paved the way for fresh elections in the state, triggering intense political activity across parties. Political experts believe the upcoming elections could witness a fierce contest, with opposition parties aiming for change while Mamata Banerjee’s party prepares to retain power in the state. #MamataBanerjee #WestBengalPolitics #IndianPolitics #ElectionNews #Breaking #MannatTV Mannat TV 📺
Canada Tightens Rules 🎓🇨🇦: ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸੈਲਾਨੀਆਂ ਦੀ ਨਿਗਰਾਨੀ ਕੀਤੀ ਸ਼ੁਰੂ
Canada Tightens Rules 🎓🇨🇦: ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸੈਲਾਨੀਆਂ ਦੀ ਨਿਗਰਾਨੀ ਕੀਤੀ ਸ਼ੁਰੂ ਕੈਨੇਡਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸੈਲਾਨੀਆਂ ਲਈ ਨਵੀਆਂ ਨਿਗਰਾਨੀ ਪ੍ਰਣਾਲੀਆਂ ਲਾਗੂ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਨਵੇਂ ਨਿਯਮਾਂ ਅਧੀਨ ਵਿਦੇਸ਼ੀ ਵਿਦਿਆਰਥੀਆਂ ਦੀ ਹਾਜ਼ਰੀ, ਪੜ੍ਹਾਈ ਦੀ ਸਥਿਤੀ ਅਤੇ ਵੀਜ਼ਾ ਸ਼ਰਤਾਂ ਦੀ ਹੋਰ ਸਖ਼ਤੀ ਨਾਲ ਜਾਂਚ ਕੀਤੀ ਜਾਵੇਗੀ। ਇਸਦੇ ਨਾਲ ਹੀ ਸੈਲਾਨੀਆਂ ਦੇ ਰਹਿਣ ਸਮੇਂ ਅਤੇ ਯਾਤਰਾ ਗਤੀਵਿਧੀਆਂ ਉੱਤੇ ਵੀ ਵਧੇਰੇ ਨਿਗਰਾਨੀ ਰੱਖੀ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਇਮੀਗ੍ਰੇਸ਼ਨ ਸਿਸਟਮ ਨੂੰ ਪਾਰਦਰਸ਼ੀ ਅਤੇ ਸੁਰੱਖਿਅਤ ਬਣਾਉਣ ਲਈ ਚੁੱਕਿਆ ਗਿਆ ਹੈ। Canada has reportedly started implementing stricter monitoring measures for international students and tourists. Under the new system, authorities will closely track students’ attendance, academic status, and compliance with visa conditions. Tourists may also face increased scrutiny regarding their stay duration and travel activities. The Canadian government says the move is aimed at improving transparency and strengthening immigration security. #Canada #InternationalStudents #CanadaVisa #TouristVisa #Immigration #StudyInCanada #BreakingNews #PunjabiNews #MannatTV canada international students, canada tourist visa, immigration rules, study visa update, canada news, punjabi news, visa monitoring, canada immigration policy Mannat TV 📺
ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 8 May 2026 | Mannat TV
ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 08 May 2026 | Mannat TV
Today’s Top Punjabi Headlines | Mannat TV 👉 ਮਿਸੀਸਿਪੀ ਚ ਭਾਰੀ ਤੂਫਾਨ ਨੇ ਮਚਾਈ ਤਬਾਹੀ
👉 ਨਿਊਯਾਰਕ ਵਿੱਚ ਬਜ਼ੁਰਗ ਸਿੱਖ ਡਰਾਈਵਰ ਤੇ ਹਮਲਾ
👉 ਫਰਾਂਸ ਦਾ ਸਭ ਤੋਂ ਸ਼ਕਤੀਸ਼ਾਲੀ ਜੰਗੀ ਬੇੜਾ ਹੋਰਮੁਜ ਵੱਲ ਰਵਾਨਾ
👉 ਈਰਾਨੀ ਤੇਲ ਟੈਂਕਰ ਤੇ ਅਮਰੀਕਾ ਵੱਲੋਂ ਗੋਲੀਬਾਰੀ
👉 ਈਰਾਨੀ ਹਮਲਿਆਂ ਕਾਰਨ ਅਮਰੀਕੀ ਅੱਡਿਆਂ ਦਾ ਰਿਪੋਰਟਾਂ ਤੋਂ ਕਿਤੇ ਜ਼ਿਆਦਾ ਹੋਇਆ ਹੈ ਨੁਕਸਾਨ
👉 ਮਮਤਾ ਬੈਨਰਜੀ ਦਾ 15 ਸਾਲਾਂ ਦਾ ਕਾਰਜਕਾਲ ਖਤਮ, ਵਿਧਾਨ ਸਭਾ ਹੋਈ ਭੰਗ
👉 ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸੈਲਾਨੀਆਂ ਦੀ ਨਿਗਰਾਨੀ ਕੀਤੀ ਸ਼ੁਰੂ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 Massive storm causes destruction in Mississippi
👉 Elderly Sikh driver attacked in New York
👉 France sends its most powerful warship toward Hormuz
👉 US opens fire on Iranian oil tanker
👉 Damage to US bases from Iranian attacks reported to be far greater than expected
👉 Mamata Banerjee’s 15-year tenure ends, assembly dissolved
👉 Canada begins monitoring international students and tourists more strictly #PunjabiNews #MannatTV #BreakingNews #TodayPunjabiNews #MississippiStorm #NewYorkNews #SikhNews #FranceWarship #HormuzCrisis #IranUSConflict #MamataBanerjee #CanadaImmigration #InternationalStudents #GlobalNews #DailyNewsBulletin Mannat TV, Punjabi news, 08 May 2026 news, Mississippi storm destruction, New York Sikh driver attack, France warship Hormuz, US firing on Iranian oil tanker, Iran attacks US bases damage, Mamata Banerjee assembly dissolved, Canada monitoring international students tourists, latest Punjabi news bulletin, Mannat TV daily news ਮਿਸੀਸਿਪੀ ਤੂਫਾਨ ਨਾਲ ਤਬਾਹੀ | ਨਿਊਯਾਰਕ ‘ਚ ਸਿੱਖ ਡਰਾਈਵਰ ਤੇ ਹਮਲਾ | ਹੋਰਮੁਜ ਵੱਲ ਫਰਾਂਸ ਦਾ ਜੰਗੀ ਬੇੜਾ | ਕੈਨੇਡਾ ਨੇ ਨਿਗਰਾਨੀ ਕੀਤੀ ਸਖ਼ਤ
Hukamnama | Sri Darbar Sahib | 08 May 2026 | ਹੁਕਮਨਾਮਾ
Daily Mukhwak From Shri Darbar Sahib
Hukamnama | Sri Darbar Sahib | Hukamnama Sri Darbar Sahib Today |
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖਵਾਕ
ਅੰਗ :- 619 ਸੋਰਠਿ ਮਹਲਾ ੫ ॥
ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ ਮਿਹਰਵਾਣ ॥ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥ ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥ ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥ ਅਰਥ: ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ। ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ, (ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ। (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ ॥੧॥ ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ, (ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ। ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ ॥ ਰਹਾਉ ॥ ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ, ਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ। ਹੇ ਨਾਨਕ ਜੀ! (ਆਖੋ-ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ ॥੨॥੧੬॥੪੪॥ #Hukamnama #sridarbarsahibji #GoldenTemple #SriHarmandirSahib #DailyHukamnama #Amritsar #Sikhism #Gurbani #MannatTV #punjabispirituality #sgpcamritsar @SGPCSriAmritsar #punjab #sikhismfaith Hukamnama From Amritsar Today,
Hukamnama Sri Darbar Sahib Today,
Hukamnama Sahib,
Hukamnama Katha Manji Sahib Today,
Hukamnama Darbar Sahib,
Hukamnama From Amritsar Today With Meaning,
Hukamnama Today,
Hukamnama From Amritsar Today Live,
Hukamnama Sri Darbar Sahib Today Live,
Hukamnama Darbar Sahib Today,
Hukamnama From Amritsar Today Evening,
Hukamnama Amritsar,
Hukamnama Amritsar Today,
Hukamnama Aaj Ka,
Hukamnama Ajj Da,
Hukamnama Amritsar Darbar Sahib,
Hukamnama Ang
Hukamnama Ardas,
Hukamnama App,
Hukamnama Ang,
Hukamnama Amritsar Sahib,
Aaj Da Hukamnama,
Aj Da Hukamnama Golden Temple In Punjabi,
Aaj Ka Hukamnama,
Ajj Da Hukamnama Darbar Sahib Amritsar,
Aj Da Hukamnama,
Aaj Da Hukamnama Harmandir Sahib,
Aaj Da Hukamnama Sri Harmandir Sahib,
Aaj Da Hukamnama Amritsar,
Amritsar Hukamnama,
Aaj Ka Hukamnama Darbar Sahib,
Shabad Lyrics In Punjabi
Shabad Lyrics In Hindi
Shabad Lyrics In English









