ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 09-1-26 | Today’s Top Punjabi Headlines | Mannat TV

ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 09 January 2026 | Mannat TV
Today’s Top Punjabi Headlines | Mannat TV 👉 ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਰੂਸੀ ਤੇਲ ਟੈਂਕਰ ਰੋਕਣ ਤੋਂ ਬਾਅਦ ਟਰੰਪ ਨਾਲ ਕੀਤੀ ਅਹਿਮ ਗੱਲਬਾਤ
👉 ਤੇਲ ‘ਤੇ ਕਬਜ਼ੇ ਦੀ ਮਨਸ਼ਾ ਨਾਲ ਜੁੜਿਆ ਸਾਰਾ ਵਿਵਾਦ: ਵੈਨਜੁਏਲਾ ਦੀ ਉਪ-ਰਾਸ਼ਟਰਪਤੀ
👉 ਟਰੰਪ ਵੱਲੋਂ ਅਮਰੀਕੀ ਰੱਖਿਆ ਬਜਟ ਵਿੱਚ 600 ਬਿਲੀਅਨ ਡਾਲਰ ਵਾਧੇ ਦੇ ਪ੍ਰਸਤਾਵ ਨੇ ਮਚਾਈ ਹਲਚਲ
👉 “ਸਾਡੇ ਸਿਪਾਹੀ ਪਹਿਲਾਂ ਗੋਲੀ ਮਾਰਨਗੇ, ਫਿਰ ਸਵਾਲ ਪੁੱਛਣਗੇ” – ਸਖ਼ਤ ਬਿਆਨ
👉 ਅਮਰੀਕਾ ਦੀ ਵੈਨਜੁਏਲਾ ਦੇ ਤੇਲ ‘ਤੇ ਨਿਗਾਹ ਨੇ ਪੈਦਾ ਕੀਤਾ ਗੰਭੀਰ ਖਤਰਾ
👉 ਸਾਲਟ ਲੇਕ ਸਿਟੀ ਦੇ ਗਿਰਜਾਘਰ ਬਾਹਰ ਗੋਲੀਬਾਰੀ, 2 ਦੀ ਮੌਤ ਕਈ ਜਖਮੀ
👉 ਕੈਨੇਡਾ ਵਿੱਚ ਭਾਰਤੀ ਵਿਦਿਆਰਥੀ ਦੇ ਕਤਲ ਮਾਮਲੇ ‘ਚ ਗ੍ਰਿਫ਼ਤਾਰੀ
👉 ਦਿੱਲੀ ਵਿਧਾਨ ਸਭਾ ‘ਚ ਆਤਿਸ਼ੀ ਦੀ ਗੁਰੂਆਂ ਵਿਰੁੱਧ ਟਿੱਪਣੀ ਦੀ ਵੀਡੀਓ ਦੀ ਫੋਰੈਂਸਿਕ ਜਾਂਚ ਹੋਵੇਗੀ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 British Prime Minister holds talks with Trump after stopping a Russian oil tanker
👉 Venezuela’s Vice President says the dispute is linked to intentions of controlling oil
👉 Trump’s proposal to increase the US defence budget by $600 billion sparks global debate
👉 “Our soldiers will shoot first and ask questions later,” warns top official
👉 US focus on Venezuelan oil creates serious geopolitical risks
👉 Shooting outside a Salt Lake City church leaves 2 dead, several injured
👉 Arrest made in the murder case of an Indian student in Canada
👉 Forensic examination ordered for video linked to Atishi’s remarks on Gurus in Delhi Assembly #PunjabiNews #MannatTV #BreakingNews #GlobalNews #TrumpNews #UKUSRelations #RussianOil #VenezuelaCrisis #USDefenceBudget #SaltLakeCityShooting #CanadaIndianStudent #DelhiAssembly #Atishi #DailyPunjabiNews #MannatTVNews Mannat TV, Punjabi news, 09 January 2026 news, UK Trump talks, Russian oil tanker news, Venezuela oil crisis, US defence budget hike, Trump statement, Salt Lake City church shooting, Indian student murder Canada, Delhi Assembly controversy, Atishi statement, latest Punjabi news bulletin, Mannat TV daily news ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਟਰੰਪ ਨਾਲ ਗੱਲਬਾਤ | ਰੂਸੀ ਤੇਲ ਟੈਂਕਰ ਵਿਵਾਦ | ਅਮਰੀਕੀ ਰੱਖਿਆ ਬਜਟ ‘ਚ 600 ਬਿਲੀਅਨ ਡਾਲਰ ਵਾਧਾ | ਸਾਲਟ ਲੇਕ ਸਿਟੀ ਗੋਲੀਬਾਰੀ | ਕੈਨੇਡਾ ‘ਚ ਭਾਰਤੀ ਵਿਦਿਆਰਥੀ ਕਤਲ ਮਾਮਲੇ ‘ਚ ਗ੍ਰਿਫ਼ਤਾਰੀ

Hukamnama | Sri Darbar Sahib | 09 January 2026 | ਹੁਕਮਨਾਮਾ

Daily Mukhwak From Shri Darbar Sahib
Hukamnama | Sri Darbar Sahib | Hukamnama Sri Darbar Sahib Today |
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖਵਾਕ
ਅੰਗ :- 664 ਧਨਾਸਰੀ ਮਹਲਾ ੩ ॥
ਸਦਾ ਧਨੁ ਅੰਤਰਿ ਨਾਮੁ ਸਮਾਲੇ ॥ ਜੀਅ ਜੰਤ ਜਿਨਹਿ ਪ੍ਰਤਿਪਾਲੇ ॥ ਮੁਕਤਿ ਪਦਾਰਥੁ ਤਿਨ ਕਉ ਪਾਏ ॥ ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥ ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ ॥ ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ॥ ਰਹਾਉ ॥ ਇਹੁ ਹਰਿ ਰੰਗੁ ਗੂੜਾ ਧਨ ਪਿਰ ਹੋਇ ॥ ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ ॥ ਹਉਮੈ ਵਿਚਿ ਪ੍ਰਭੁ ਕੋਇ ਨ ਪਾਏ ॥ ਮੂਲਹੁ ਭੁਲਾ ਜਨਮੁ ਗਵਾਏ ॥੨॥ ਗੁਰ ਤੇ ਸਾਤਿ ਸਹਜ ਸੁਖੁ ਬਾਣੀ ॥ ਸੇਵਾ ਸਾਚੀ ਨਾਮਿ ਸਮਾਣੀ ॥ ਸਬਦਿ ਮਿਲੈ ਪ੍ਰੀਤਮੁ ਸਦਾ ਧਿਆਏ ॥ ਸਾਚ ਨਾਮਿ ਵਡਿਆਈ ਪਾਏ ॥੩॥ ਆਪੇ ਕਰਤਾ ਜੁਗਿ ਜੁਗਿ ਸੋਇ ॥ ਨਦਰਿ ਕਰੇ ਮੇਲਾਵਾ ਹੋਇ ॥ ਗੁਰਬਾਣੀ ਤੇ ਹਰਿ ਮੰਨਿ ਵਸਾਏ ॥ ਨਾਨਕ ਸਾਚਿ ਰਤੇ ਪ੍ਰਭਿ ਆਪਿ ਮਿਲਾਏ ॥੪॥੩॥ ਵਿਆਖਿਆ: ਹੇ ਭਾਈ! ਨਾਮ ਧਨ ਨੂੰ ਆਪਣੇ ਅੰਦਰ ਸਾਂਭ ਕੇ ਰੱਖ। ਉਸ ਪਰਮਾਤਮਾ ਦਾ ਨਾਮ (ਐਸਾ) ਧਨ (ਹੈ ਜੋ) ਸਦਾ ਸਾਥ ਨਿਬਾਹੁੰਦਾ ਹੈ, ਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ (ਕਰਨ ਦੀ ਜ਼ਿੰਮੇਵਾਰੀ) ਲਈ ਹੋਈ ਹੈ। ਹੇ ਭਾਈ! ਵਿਕਾਰਾਂ ਤੋਂ ਖ਼ਲਾਸੀ ਕਰਾਣ ਵਾਲਾ ਨਾਮ-ਧਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ, ਜੇਹੜੇ ਸੁਰਤਿ ਜੋੜ ਕੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ ॥੧॥ ਹੇ ਭਾਈ! ਗੁਰੂ ਦੀ (ਦੱਸੀ) ਸੇਵਾ ਕਰਨ ਨਾਲ (ਮਨੁੱਖ) ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲੈਂਦਾ ਹੈ। ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰ (ਆਤਮਕ ਜੀਵਨ ਦੀ) ਸੂਝ ਪੈਦਾ ਹੋ ਜਾਂਦੀ ਹੈ ॥ ਰਹਾਉ ॥ ਹੇ ਭਾਈ! ਪ੍ਰਭੂ-ਪਤੀ (ਦੇ ਪ੍ਰੇਮ) ਦਾ ਇਹ ਗੂੜ੍ਹਾ ਰੰਗ ਉਸ ਜੀਵ-ਇਸਤ੍ਰੀ ਨੂੰ ਚੜ੍ਹਦਾ ਹੈ, ਜੇਹੜੀ (ਆਤਮਕ) ਸ਼ਾਂਤੀ ਨੂੰ (ਆਪਣੇ ਜੀਵਨ ਦਾ) ਗਹਣਾ ਬਣਾਂਦੀ ਹੈ, ਉਹ ਜੀਵ-ਇਸਤ੍ਰੀ ਉਸ ਪ੍ਰਭੂ ਨੂੰ ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦੀ ਹੈ। ਪਰ ਅਹੰਕਾਰ ਵਿਚ (ਰਹਿ ਕੇ) ਕੋਈ ਭੀ ਜੀਵ ਪਰਮਾਤਮਾ ਨੂੰ ਮਿਲ ਨਹੀਂ ਸਕਦਾ। ਆਪਣੇ ਜਿੰਦ-ਦਾਤੇ ਤੋਂ ਭੁੱਲਾ ਹੋਇਆ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ॥੨॥ ਹੇ ਭਾਈ! ਗੁਰੂ ਪਾਸੋਂ (ਮਿਲੀ) ਬਾਣੀ ਦੀ ਬਰਕਤਿ ਨਾਲ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਆਤਮਕ ਅਡੋਲਤਾ ਦਾ ਆਨੰਦ ਮਿਲਦਾ ਹੈ। (ਗੁਰੂ ਦੀ ਦੱਸੀ) ਸੇਵਾ ਸਦਾ ਨਾਲ ਨਿਭਣ ਵਾਲੀ ਚੀਜ਼ ਹੈ (ਇਸ ਦੀ ਬਰਕਤਿ ਨਾਲ ਪਰਮਾਤਮਾ ਦੇ) ਨਾਮ ਵਿਚ ਲੀਨਤਾ ਹੋ ਜਾਂਦੀ ਹੈ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਹੈ, ਉਹ ਪ੍ਰੀਤਮ-ਪ੍ਰਭੂ ਨੂੰ ਸਦਾ ਸਿਮਰਦਾ ਰਹਿੰਦਾ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਕੇ (ਪਰਲੋਕ ਵਿਚ) ਇੱਜ਼ਤ ਖੱਟਦਾ ਹੈ ॥੩॥ ਜੇਹੜਾ ਕਰਤਾਰ ਹਰੇਕ ਜੁਗ ਵਿਚ ਆਪ ਹੀ (ਮੌਜੂਦ ਚਲਿਆ ਆ ਰਿਹਾ) ਹੈ। ਉਹ (ਜਿਸ ਮਨੁੱਖ ਉੱਤੇ ਮੇਹਰ ਦੀ) ਨਿਗਾਹ ਕਰਦਾ ਹੈ (ਉਸ ਮਨੁੱਖ ਦਾ ਉਸ ਨਾਲ) ਮਿਲਾਪ ਹੋ ਜਾਂਦਾ ਹੈ। ਉਹ ਮਨੁੱਖ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ। ਹੇ ਨਾਨਕ ਜੀ! ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਆਪ (ਆਪਣੇ ਚਰਨਾਂ ਵਿਚ) ਮਿਲਾਇਆ ਹੈ, ਉਹ ਉਸ ਸਦਾ-ਥਿਰ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ॥੪॥੩॥ Hukamnama,
Hukamnama From Amritsar Today,
Hukamnama Sri Darbar Sahib Today,
Hukamnama Sahib,
Hukamnama Katha Manji Sahib Today,
Hukamnama Darbar Sahib,
Hukamnama From Amritsar Today With Meaning,
Hukamnama Today,
Hukamnama From Amritsar Today Live,
Hukamnama Sri Darbar Sahib Today Live,
Hukamnama Darbar Sahib Today,
Hukamnama From Amritsar Today Evening,
Hukamnama Amritsar,
Hukamnama Amritsar Today,
Hukamnama Aaj Ka,
Hukamnama Ajj Da,
Hukamnama Amritsar Darbar Sahib,
Hukamnama Ang
Hukamnama Ardas,
Hukamnama App,
Hukamnama Ang,
Hukamnama Amritsar Sahib,
Aaj Da Hukamnama,
Aj Da Hukamnama Golden Temple In Punjabi,
Aaj Ka Hukamnama,
Ajj Da Hukamnama Darbar Sahib Amritsar,
Aj Da Hukamnama,
Aaj Da Hukamnama Harmandir Sahib,
Aaj Da Hukamnama Sri Harmandir Sahib,
Aaj Da Hukamnama Amritsar,
Amritsar Hukamnama,
Aaj Ka Hukamnama Darbar Sahib,
Shabad Lyrics In Punjabi
Shabad Lyrics In Hindi
Shabad Lyrics In English #Hukamnama #SriDarbarSahib #GoldenTemple #SriHarmandirSahib #DailyHukamnama #Amritsar #Sikhism #Gurbani #MannatTV #punjabispirituality #sgpcamritsar @SGPCSriAmritsar #punjab #sikhismfaith

ਅਮੈਰਿਕਨ ਮੇਅਰ Brian Berkson ਨਗਰ ਕੀਰਤਨ ਰਿਵਰਸਾਈਡ | ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਦੀ ਵਧਾਈ

ਅਮੈਰਿਕਨ ਮੇਅਰ Brian Berkson ਨਗਰ ਕੀਰਤਨ ਰਿਵਰਸਾਈਡ | ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਦੀ ਵਧਾਈ
American Mayor Brian Berkson at Nagar Kirtan | Wishes on Guru Nanak Dev Ji Parkash Purb ਅਮਰੀਕਨ ਮੇਅਰ Brian Berkson ਨਗਰ ਕੀਰਤਨ ਵਿੱਚ ਹਾਜ਼ਰ ਹੋਏ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਸੰਗਤ ਨਾਲ ਸਾਂਝੀ ਕੀਤੀ। ਸਥਾਨਕ ਪ੍ਰਸ਼ਾਸਨ ਵੱਲੋਂ ਮਿਲਿਆ ਇਹ ਸਨਮਾਨ ਤੇ ਸਹਿਯੋਗ ਸੰਗਤ ਦੇ ਮਨਾਂ ਵਿੱਚ ਖੂਬ ਖੁਸ਼ੀ ਲੈ ਆਇਆ।
American Mayor Brian Berkson attended the Nagar Kirtan and conveyed his warm wishes on Guru Nanak Dev Ji’s Parkash Purb. His presence showed strong support and respect for the Sikh community. #NagarKirtan #RiversideGurdwara #MayorBrianBerkson #GuruNanakDevJi #ParkashPurb #SikhCommunity #JurupaValley #CaliforniaSikhs #CommunitySupport #WaheguruJi Riverside Nagar Kirtan, Mayor Brian Berkson USA, American Mayor at Sikh Event, Parkash Purb Wishes, Sikh Community California, Nagar Kirtan USA, Riverside Sikh Parade, Guru Nanak Dev Ji Celebration USA

Good Food, Good People, Good Vibes ✨ #CustomerLove #GoodVibesOnly #IndianFood

Good Food, Good People, Good Vibes ✨ #CustomerLove #GoodVibesOnly #indianfoodlovers Great food, warm people, and positive vibes —
that’s what makes this place special ❤️ From taste to hospitality, every visit feels welcoming and memorable. 📍 New Delhi Sweets & Snacks
18526 Pioneer Blvd, Artesia, CA 90701 #GoodFoodGoodPeople
#GoodVibesOnly
#CustomerLove
#NewDelhiSweetsAndSnacks
#LittleIndiaArtesia
#IndianFoodUSA
#HomestyleFood
#FoodWithLove good food good people good vibes, Indian restaurant reviews USA, New Delhi Sweets Artesia, best Indian food California, customer review Indian food

It Feels Just Like Home ❤️” – Customers Love the Warm Vibes #HomeLikeFood #CustomerLove

Good Food, Good People, Good Vibes ✨ #CustomerLove #GoodVibesOnly #indianfoodlovers Great food, warm people, and positive vibes —
that’s what makes this place special ❤️ From taste to hospitality, every visit feels welcoming and memorable. 📍 New Delhi Sweets & Snacks
18526 Pioneer Blvd, Artesia, CA 90701 #GoodFoodGoodPeople
#GoodVibesOnly
#CustomerLove
#NewDelhiSweetsAndSnacks
#LittleIndiaArtesia
#IndianFoodUSA
#HomestyleFood
#FoodWithLove good food good people good vibes, Indian restaurant reviews USA, New Delhi Sweets Artesia, best Indian food California, customer review Indian food

Lincoln Navigator Review | Universal Ford Lincoln Calgary

Lincoln Navigator Review | Universal Ford Lincoln Calgary Luxury meets performance in the Lincoln Navigator.
Watch this short review featuring the premium SUV, available at Universal Ford Lincoln Calgary. Reviewed by Sukhchain Rai
— AMVIC Licensed Business #LincolnNavigator
#UniversalFordLincoln
#UniversalFordCalgary
#LuxurySUV
#LincolnCanada
#CarReview
#YYCcars
#MannatTV
#MannatProduction
#SukhchainRai

CM ਭਗਵੰਤ ਮਾਨ ਦੀ ਅਪੀਲ, ਸਪਸ਼ਟੀਕਰਨ Live ਟੈਲੀਕਾਸਟ ਹੋਵੇ #BreakingNews #news #latestnews #punjabinews

Big News: CM ਭਗਵੰਤ ਮਾਨ ਦੀ ਅਪੀਲ, ਸਪਸ਼ਟੀਕਰਨ Live ਟੈਲੀਕਾਸਟ ਹੋਵੇ #BreakingNews ਇਸ ਵੇਲੇ ਦੀ ਵੱਡੀ ਖ਼ਬਰ।
CM ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ 15 ਜਨਵਰੀ ਨੂੰ ਉਨ੍ਹਾਂ ਦੇ ਸਪਸ਼ਟੀਕਰਨ ਦਾ Live ਟੈਲੀਕਾਸਟ ਹੋਵੇ। Bhagwant Mann says he will present complete Golak accounts with proof.
Appeal made respecting global Sikh sangat sentiments. ਪੰਜਾਬ ਦੀ ਹਰ ਵੱਡੀ ਖ਼ਬਰ ਲਈ ਚੈਨਲ ਨੂੰ Subscribe ਕਰੋ।
Stay tuned for latest Punjabi breaking news. #BreakingNews #PunjabNews #BhagwantMann
#AkalTakhtSahib #JathedarSahib #LiveTelecast
#GolakHisaab #PunjabiNews #SpecialNews
#SikhNews #LatestPunjabNews Bhagwant Mann Akal Takht news, CM Bhagwant Mann live telecast appeal, Jathedar Kuldeep Singh Gargajj news, Akal Takht Sahib breaking news, Golak hisaab news, Punjab CM latest news, Punjabi breaking news today, Sikh news Punjab, 15 January Akal Takht news, Mann statement Akal Takht, Punjab politics news, Punjabi news reel, Mannat TV Punjabi news

Big News: CM ਭਗਵੰਤ ਮਾਨ ਦੀ ਅਪੀਲ, ਸਪਸ਼ਟੀਕਰਨ Live ਟੈਲੀਕਾਸਟ ਹੋਵੇ #BreakingNews

Big News: CM ਭਗਵੰਤ ਮਾਨ ਦੀ ਅਪੀਲ, ਸਪਸ਼ਟੀਕਰਨ Live ਟੈਲੀਕਾਸਟ ਹੋਵੇ #BreakingNews ਇਸ ਵੇਲੇ ਦੀ ਵੱਡੀ ਖ਼ਬਰ।
CM ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ 15 ਜਨਵਰੀ ਨੂੰ ਉਨ੍ਹਾਂ ਦੇ ਸਪਸ਼ਟੀਕਰਨ ਦਾ Live ਟੈਲੀਕਾਸਟ ਹੋਵੇ। Bhagwant Mann says he will present complete Golak accounts with proof.
Appeal made respecting global Sikh sangat sentiments. ਪੰਜਾਬ ਦੀ ਹਰ ਵੱਡੀ ਖ਼ਬਰ ਲਈ ਚੈਨਲ ਨੂੰ Subscribe ਕਰੋ।
Stay tuned for latest Punjabi breaking news. #BreakingNews #PunjabNews #BhagwantMann
#AkalTakhtSahib #JathedarSahib #LiveTelecast
#GolakHisaab #PunjabiNews #SpecialNews
#SikhNews #LatestPunjabNews Bhagwant Mann Akal Takht news, CM Bhagwant Mann live telecast appeal, Jathedar Kuldeep Singh Gargajj news, Akal Takht Sahib breaking news, Golak hisaab news, Punjab CM latest news, Punjabi breaking news today, Sikh news Punjab, 15 January Akal Takht news, Mann statement Akal Takht, Punjab politics news, Punjabi news reel, Mannat TV Punjabi news

ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 08-1-26 | Today’s Top Punjabi Headlines | Mannat TV

ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 08 January 2026 | Mannat TV
Today’s Top Punjabi Headlines | Mannat TV 👉 ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਅਮਰੀਕਾ ਦੀ ਸਭ ਤੋਂ ਖਤਰਨਾਕ ਜੇਲ੍ਹ ਵਿੱਚ ਰੱਖੇ ਜਾਣ ਦੀ ਚਰਚਾ
👉 ਕੈਨੇਡਾ ਵਿੱਚ ਦਰਦਨਾਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
👉 ਅਮਰੀਕਾ ਵੱਲੋਂ 209 ਹੋਰ ਭਾਰਤੀ ਨਾਗਰਿਕ ਡਿਪੋਰਟ
👉 US ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਲਈ ਅਹਿਮ ਚੇਤਾਵਨੀ ਜਾਰੀ
👉 ਅਮਰੀਕਾ ਨੇ ਰੂਸੀ ਤੇਲ ਟੈਂਕਰ ਨੂੰ ਕਬਜ਼ੇ ਵਿੱਚ ਲਿਆ
👉 ਨਸ਼ਾ ਤਸਕਰੀ ਦੇ ਮਾਮਲੇ ‘ਚ ਦੋ ਪੰਜਾਬੀ ਨੌਜਵਾਨ ਗ੍ਰਿਫਤਾਰ
👉 ਅੰਡਰ-19 ਕ੍ਰਿਕਟ ਟੀਮ ਦੇ ਕਪਤਾਨ ਵੱਜੋਂ ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 Venezuela’s President reportedly held in one of the most dangerous prisons in the United States
👉 Punjabi youth dies in a tragic road accident in Canada
👉 United States deports 209 more Indian nationals
👉 US Embassy issues an important warning for Indian students
👉 United States seizes a Russian oil tanker
👉 Two Punjabi youths arrested in a drug smuggling case
👉 Vaibhav Suryavanshi creates history as Under-19 cricket team captain #PunjabiNews #MannatTV #TodayPunjabiNews #BreakingNews #VenezuelaNews #CanadaAccident #IndianDeportation #USEmbassy #IndianStudents #RussiaOilTanker #DrugSmuggling #U19Cricket #VaibhavSuryavanshi #GlobalNews #DailyNewsBulletin Mannat TV, Punjabi news, 08 January 2026 news, Venezuela president US prison, Punjabi youth Canada accident, 209 Indians deported from US, US embassy warning Indian students, Russian oil tanker seized, drug smuggling Punjab, U19 cricket captain Vaibhav Suryavanshi, latest Punjabi news bulletin, Mannat TV daily news ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦੀ ਅਮਰੀਕੀ ਜੇਲ੍ਹ ‘ਚ ਕੈਦ | ਕੈਨੇਡਾ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ | 209 ਭਾਰਤੀ ਡਿਪੋਰਟ | US ਦੂਤਾਵਾਸ ਦੀ ਵਿਦਿਆਰਥੀਆਂ ਨੂੰ ਚੇਤਾਵਨੀ | ਅੰਡਰ-19 ਕ੍ਰਿਕਟ ‘ਚ ਵੈਭਵ ਸੂਰਿਆਵੰਸ਼ੀ ਦਾ ਇਤਿਹਾਸ

Hukamnama | Sri Darbar Sahib | 08 January 2026 | ਹੁਕਮਨਾਮਾ

Hukamnama | Sri Darbar Sahib | Hukamnama Sri Darbar Sahib Today |
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖਵਾਕ
ਅੰਗ :- 656 ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥ ਹੇ ਸੰਤ ਜਨੋ! ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ।ਰਹਾਉ। (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ; (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ।੧। (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਹੇ ਦਾਸ ਕਬੀਰ! ਹੁਣ) ਆਖ-ਮੈਂ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ।੨।੧੦। ਸ਼ਬਦ ਦਾ ਭਾਵ: ਜਦੋਂ ਗੁਰੂ ਮਨੁੱਖ ਨੂੰ ਸਮਝਾ ਦੇਂਦਾ ਹੈ ਕਿ ਵਿਕਾਰ ਕਿਵੇਂ ਹੱਲਾ ਆ ਕਰਦੇ ਹਨ, ਤੇ ਜਦੋਂ ਸਿਮਰਨ ਦੀ ਸਹਾਇਤਾ ਨਾਲ ਮਨੁੱਖ ਉਹਨਾਂ ਹੱਲਿਆਂ ਤੋਂ ਬਚਾਉ ਕਰ ਲੈਂਦਾ ਹੈ, ਤਾਂ ਮਨ ਚੰਚਲਤਾ ਵਲੋਂ ਹਟ ਕੇ ਆਤਮਕ ਸੁਖ ਵਿਚ ਟਿਕ ਜਾਂਦਾ ਹੈ।੧੦। संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥ हे संत जनो! (मेरे) पवन (जैसे चंचल) मन को (अब) सुख मिल गया है, (अब ये मन प्रभू का मिलाप) हासिल करने के लायक थोड़ा बहुत समझा जा सकता है। रहाउ। (क्योंकि) सतिगुरू ने (मुझे मेरी वह) कमजोरी दिखा दी है जिसके कारण (कामादिक) पशू अडोल ही (मुझे) आ दबाते थे; (सो, मैंने गुरू की मेहर से शरीर के) दरवाजे (ज्ञानेन्द्रियों को: पर निंदा, पर तन, पर धन आदि से) बँद कर लिया है और (मेरे अंदर प्रभू की सिफत सालाह के) बाजे एक-रस बजने लग पड़े हैं।1। (मेरा) हृदय-कमल रूपी घड़ा (पहले विकारों से) पानी से भरा हुआ था, (अब गुरू की बरकति से मैंने वह) पानी डोल दिया है और (हृदय को) ऊँचा उठा लिया है। हे दास कबीर! (अब) कह– मैंने (प्रभू से) जान-पहचान कर ली है, और जब से ये सांझ डाली है, मेरा मन (उस प्रभू में) गिझ गया है।2।10। शबद का भाव: जब गुरू मनुष्य को समझा देता है कि विकार कैसे आ हमला करते हैं, और जब सिमरन की सहायता से मनुष्य उन हमलों से बचाव कर लेता है, तो मन चंचलता से हट के आत्मिक सुख में टिक जाता है।10। Hukamnama,
Hukamnama From Amritsar Today,
Hukamnama Sri Darbar Sahib Today,
Hukamnama Sahib,
Hukamnama Katha Manji Sahib Today,
Hukamnama Darbar Sahib,
Hukamnama From Amritsar Today With Meaning,
Hukamnama Today,
Hukamnama From Amritsar Today Live,
Hukamnama Sri Darbar Sahib Today Live,
Hukamnama Darbar Sahib Today,
Hukamnama From Amritsar Today Evening,
Hukamnama Amritsar,
Hukamnama Amritsar Today,
Hukamnama Aaj Ka,
Hukamnama Ajj Da,
Hukamnama Amritsar Darbar Sahib,
Hukamnama Ang
Hukamnama Ardas,
Hukamnama App,
Hukamnama Ang,
Hukamnama Amritsar Sahib,
Aaj Da Hukamnama,
Aj Da Hukamnama Golden Temple In Punjabi,
Aaj Ka Hukamnama,
Ajj Da Hukamnama Darbar Sahib Amritsar,
Aj Da Hukamnama,
Aaj Da Hukamnama Harmandir Sahib,
Aaj Da Hukamnama Sri Harmandir Sahib,
Aaj Da Hukamnama Amritsar,
Amritsar Hukamnama,
Aaj Ka Hukamnama Darbar Sahib,
Shabad Lyrics In Punjabi
Shabad Lyrics In Hindi
Shabad Lyrics In English #Hukamnama #SriDarbarSahib #GoldenTemple #SriHarmandirSahib #DailyHukamnama #Amritsar #Sikhism #Gurbani #MannatTV #punjabispirituality #sgpcamritsar @SGPCSriAmritsar #punjab #sikhismfaith