Punjabi News

Global Truck Permits ਵੱਲੋਂ ਨਵੇਂ Trucking Portal ਦੀ Live Demo

October 16, 2026 · By admin

https://www.youtube.com/shorts/BWNZ5c2leU4

The Trucking Show USA Episode 13 ਵਿੱਚ Global Truck Permits ਵੱਲੋਂ ਆਪਣੇ Design ਕੀਤੇ ਗਏ ਨਵੇਂ Trucking Portal ਦੀ ਪਹਿਲੀ Live Demo Trucking ਭਾਈਚਾਰੇ ਦੇ ਸਾਹਮਣੇ ਪੇਸ਼ ਕੀਤੀ ਗਈ।
ਇਸ Portal ਨੂੰ TransStreet ਅਤੇ DOT Ready ਵਰਗੇ ਮੌਜੂਦਾ ਪੋਰਟਲਾਂ ਦੇ ਮੁਕਾਬਲੇ ਵਧੀਆ, ਕਿਫ਼ਾਇਤੀ, ਆਸਾਨੀ ਨਾਲ ਵਰਤਣਯੋਗ ਅਤੇ ਵੱਧ ਤੋਂ ਵੱਧ Features ਨਾਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਹਾਜ਼ਰ Trucking ਭਾਈਚਾਰੇ ਅਤੇ ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ Portal ਦੇ User Interface, Easy Usage ਅਤੇ Features ਨੂੰ ਪਸੰਦ ਕੀਤਾ ਗਿਆ। ਕੁਝ ਕੰਪਨੀਆਂ ਵੱਲੋਂ ਦਿੱਤੇ ਸੁਝਾਵਾਂ ਨੂੰ ਸ਼ਾਮਲ ਕਰਨ ਤੋਂ ਬਾਅਦ Portal ਨੂੰ Trucking ਭਾਈਚਾਰੇ ਲਈ ਵਰਤੋਂ ਵਾਸਤੇ ਪੇਸ਼ ਕਰਨ ਦੀ ਗੱਲ ਵੀ ਸਾਂਝੀ ਕੀਤੀ ਗਈ।
ਇਸ Episode ਵਿੱਚ Global Truck Permits ਵੱਲੋਂ ਕੀਤੀ ਗਈ ਇਸ ਨਵੀਂ ਪਹਿਲ ਅਤੇ Trucking Industry ਨੂੰ Technology ਨਾਲ ਜੋੜਨ ਦੀ ਕੋਸ਼ਿਸ਼ ਬਾਰੇ ਜਾਣੋ।
Presenter/Expert: Rajinder Singh Tanda
Company: Global Truck Permits
Channel: PTC Punjabi USA
Rajinder Singh Tanda
📞 +1 (209) 364-3020
📍159 Darcy Pkwy, Lathrop, CA 95330
#TheTruckingShowUSA #Episode13 #GlobalTruckPermits #TruckingPortal #PortalDemo #TruckingUSA #TruckingBusiness #TruckersUSA #PunjabiTruckers #OwnerOperator #TruckDriverUSA #TruckingIndustry #TruckingTechnology #TruckingCommunity #PTCPunjabiUSA #RajinderSinghTanda #KhushhalSingh
Keywords, The Trucking Show USA Episode 13, Global Truck Permits, Global Truck Permits Portal, Trucking Portal Demo, Trucking Portal USA, Live Demo Trucking Portal, TransStreet, DOT Ready, Trucking Technology, Trucking Business USA, Trucking Community USA, Truckers USA, Punjabi Truckers USA, Owner Operator USA, Truck Driver USA, Trucking Compliance, Trucking Industry USA, Rajinder Singh Tanda, Khushhal Singh, PTC Punjabi USA, The Trucking Show USA