Kim Jong Un’s daughter may become the next ruler of North Korea #kimjong #northkorea #kimjongdaughter #latestnews #shorts #viralshorts #shortvideo #ytshorts #mannattvnews
Kim Jong Un’s daughter may become the next ruler of North Korea
Breaking News ,Music, Entertainment & Gurbani Events
Global Truck Permits Portal Live Demo | Trucking Compliance Digital Solution | Launch 1 March 2026 Global Truck Permits ਵੱਲੋਂ ਆਪਣੇ Design ਕੀਤੇ Digital Compliance Portal ਦੀ ਪਹਿਲੀ Live Demo ਟਰੱਕਿੰਗ ਭਾਈਚਾਰੇ ਨੂੰ ਦਿੱਤੀ ਗਈ।
ਇਹ Portal Trucking Companies ਲਈ Permits, Compliance ਅਤੇ Fleet Management ਨੂੰ ਸੌਖਾ, ਕਫਾਇਤੀ ਅਤੇ ਪੂਰੀ ਤਰ੍ਹਾਂ Paperless ਬਣਾਉਣ ਵਾਸਤੇ ਤਿਆਰ ਕੀਤਾ ਗਿਆ ਹੈ। Tenstreet ਅਤੇ DOT Ready ਵਰਗੀਆਂ ਕੰਪਨੀਆਂ ਦੇ ਮੁਕਾਬਲੇ ਇਹ Portal ਵੱਧ ਵਿਸ਼ੇਸ਼ਤਾਵਾਂ ਅਤੇ ਬਹੁਤ ਹੀ User Friendly Interface ਨਾਲ ਤਿਆਰ ਕੀਤਾ ਗਿਆ ਹੈ। 1 March 2026 ਤੋਂ ਇਹ Portal Trucking Community ਲਈ ਉਪਲਬਧ ਹੋਵੇਗਾ। ਸਾਰੇ Trucking Companies ਦੇ ਨੁਮਾਇੰਦਿਆਂ ਅਤੇ Compliance Business ਨਾਲ ਜੁੜੇ ਸੱਜਣਾਂ ਦਾ ਹਾਰਦਿਕ ਧੰਨਵਾਦ। 📞 Contact: 209-636-0880
🌐 Website: globaltruckpermits.com Global Truck Permits presented the first Live Demo of its newly designed Digital Compliance Portal for the trucking community. This portal is built to simplify permits, compliance, and fleet management with a fully paperless, affordable, and user-friendly system. Positioned as a competitive alternative to Tenstreet and DOT Ready, the platform offers enhanced features and a simplified user interface. Official Launch Date: March 1, 2026 Contact: 209-636-0880
Website: globaltruckpermits.com Global Truck Permits, Trucking Compliance, Truck Permit Services, Fleet Management Portal, Digital Trucking Solution, Paperless Trucking, DOT Compliance, Trucking Industry USA, Tenstreet Alternative, DOT Ready Alternative global truck permits, trucking compliance portal, fleet management software trucking, truck permit services usa, paperless trucking solution, dot compliance system, tenstreet alternative, dot ready alternative, trucking software 2026, trucking community usa
Hukamnama | Sri Darbar Sahib | Hukamnama Sri Darbar Sahib Today |
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖਵਾਕ
ਅੰਗ :- 676 ਧਨਾਸਰੀ ਮਹਲਾ ੫ ॥
ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥ ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥ ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥ ਅਰਥ: ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ ॥੧॥ ਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ। (ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ ॥ ਰਹਾਉ ॥ ਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ। ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ ॥੨॥ ਨਾਨਕ ਜੀ! ਮਾਇਆ ਤੋਂ ਨਿਰਲੇਪ ਪਰਮਾਤਮਾ ਦਾ ਨਾਮ ਗਾਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਸਾਰੇ ਖ਼ਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰ (ਇਹ ਭੇਤ) ਕਿਸੇ (ਉਸ) ਵਿਰਲੇ ਮਨੁੱਖ ਨੇ ਸਮਝਿਆ ਹੈ ਜਿਸ ਨੂੰ ਮਾਲਕ-ਪ੍ਰਭੂ ਆਪ ਮੇਹਰ ਕਰ ਕੇ (ਨਾਮ ਦੀ ਦਾਤਿ) ਦੇਂਦਾ ਹੈ ॥੩॥੩॥੨੧॥ धनासरी महला ५ ॥
फिरत फिरत भेटे जन साधू पूरै गुरि समझाइआ ॥ आन सगल बिधि कांमि न आवै हरि हरि नामु धिआइआ ॥१॥ ता ते मोहि धारी ओट गोपाल ॥ सरनि परिओ पूरन परमेसुर बिनसे सगल जंजाल ॥ रहाउ ॥ सुरग मिरत पइआल भू मंडल सगल बिआपे माइ ॥ जीअ उधारन सभ कुल तारन हरि हरि नामु धिआइ ॥२॥ नानक नामु निरंजनु गाईऐ पाईऐ सरब निधाना ॥ करि किरपा जिसु देइ सुआमी बिरले काहू जाना ॥३॥३॥२१॥ अर्थ:हे भाई! खोजते खोजते जब मैं गुरू महा पुरख को मिला, तो पूरे गुरू ने (मुझे) यह समझ दी की (माया के मोह से बचने के लिए) ओर सारी जुग्तियों में से एक भी जुगत काम नहीं आती। परमात्मा का नाम सिमरिया हुआ ही काम आता है ॥१॥ इस लिए, हे भाई! मैंने परमात्मा का सहारा ले लिया। (जब मैं) सरब-व्यापक परमात्मा के शरन पड़ा, तो मेरे सारे (माया के) जंजाल नाश हो गए ॥ रहाउ ॥ हे भाई! देव लोग, मात लोग, पाताल-सारी ही सृष्टि माया (के मोह में) फंसी हुई है। हे भाई! सदा परमात्मा का नाम सिमरिया करो, यही है जिंद को (माया के मोह से) बचाने वाला, यही है सारी कुलों को तारने वाला ॥२॥ नानक जी! माया से निरलेप परमातमा का नाम गाना चाहिए, (नाम की बरकत से) सभी खजानों की प्रापती हो जाती है, पर (यह भेत) किसी (वह) विरले मनुष्य ने समझा है जिस पर मालिक प्रभू आप मेहर कर के (नाम की दात) देता है ॥३॥३॥२१॥ Dhhanaasaree Mahalaa 5 ||
Firat Firat Bhette Jan Saadhoo Poorai Gur Samajhaaeaa || Aan Sagal Bidh Kaam N Aavai Har Har Naam Dhiaaeaa ||1|| Taa Te Moh Dhhaaree Outt Gopaal || Saran Pareo Pooran Parmesur Binse Sagal Janjaal || Rahaau || Surag Mirat Paeaal Bhoo Manddal Sagal Biaape Maae || Jeea Oudhhaaran Sabh Kul Taaran Har Har Naam Dhhiaae ||2|| Naanak Naam Niranjan Gaaeeai Paaeeai Sarab Nidhhaanaa || Kar Kirpaa Jis De Suaamee Birle Kaahoo Jaanaa ||3||3||21|| Meaning:Wandering and roaming around, I met the Holy Perfect Guru, who has taught me. All other devices did not work, so I meditate on the Name of the Lord, Har, Har. ||1|| For this reason, I sought the Protection and Support of my Lord, the Cherisher of the Universe. I sought the Sanctuary of the Perfect Transcendent Lord, and all my entanglements were dissolved. || Pause || Paradise, the earth, the nether regions of the underworld, and the globe of the world – all are engrossed in Maya. To save your soul, and liberate all your ancestors, meditate on the Name of the Lord, Har, Har. ||2|| Nanak Ji, singing the Naam, the Name of the Immaculate Lord, all treasures are obtained. Only that rare person, whom the Lord and Master blesses with His Grace, comes to know this. ||3||3||21|| #Hukamnama #SriDarbarSahib #GoldenTemple #DarbarSahib #Amritsar #DailyHukamnama #Gurbani #Sikhism #GuruGranthSahib #Waheguru #HarmandirSahib #ShabadKirtan #spiritualwisdom Hukamnama,
Hukamnama From Amritsar Today,
Hukamnama Sri Darbar Sahib Today,
Hukamnama Sahib,
Hukamnama Katha Manji Sahib Today,
Hukamnama Darbar Sahib,
Hukamnama From Amritsar Today With Meaning,
Hukamnama Today,
Hukamnama From Amritsar Today Live,
Hukamnama Sri Darbar Sahib Today Live,
Hukamnama Darbar Sahib Today,
Hukamnama From Amritsar Today Evening,
Hukamnama Amritsar,
Hukamnama Amritsar Today,
Hukamnama Aaj Ka,
Hukamnama Ajj Da,
Hukamnama Amritsar Darbar Sahib,
Hukamnama Ang
Hukamnama Ardas,
Hukamnama App,
Hukamnama Ang,
Hukamnama Amritsar Sahib,
Aaj Da Hukamnama,
Aj Da Hukamnama Golden Temple In Punjabi,
Aaj Ka Hukamnama,
Ajj Da Hukamnama Darbar Sahib Amritsar,
Aj Da Hukamnama,
Aaj Da Hukamnama Harmandir Sahib,
Aaj Da Hukamnama Sri Harmandir Sahib,
Aaj Da Hukamnama Amritsar,
Amritsar Hukamnama,
Aaj Ka Hukamnama Darbar Sahib,
Shabad Lyrics In Punjabi
Shabad Lyrics In Hindi
Shabad Lyrics In English #Hukamnama #sridarbarsahibji #GoldenTemple #SriHarmandirSahib #DailyHukamnama #Amritsar #Sikhism #Gurbani #MannatTV #punjabispirituality #sgpcamritsar @SGPCSriAmritsar #punjab #sikhismfaith
Trump shows Greenland & Canada as part of USA | Map Controversy ਟਰੰਪ ਵੱਲੋਂ ਗ੍ਰੀਨਲੈਂਡ ਅਤੇ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਦਿਖਾਉਣ ਨਾਲ ਅੰਤਰਰਾਸ਼ਟਰੀ ਵਿਵਾਦ ਛਿੜ ਗਿਆ ਹੈ। Donald Trump has sparked controversy by showing Greenland and Canada as part of the United States. #TrumpControversy #CanadaNews #GreenlandNews #WorldPolitics #PunjabiNews Trump map controversy, Canada USA issue, Greenland USA claim, world news punjabi, mannat tv news Mannat TV connects the Punjabi community with major world developments.
