See events featured on the ABC7 In Your Community Calendar
Archives
Gurdwara Sahib Riverside Celebrates Holla Mahalla March 28,29 2026
ਸ੍ਰੀ ਅਕਾਲ ਜੀ ਸਹਾਇ ਔਰਨ ਕੀ ਆਰਤੀ ਸੋ ਆਰਤਾ ਅਕਾਲ ਜੂ ਕੋ ਔਰਨ ਕੀ ਬੋਲੀ ਅਰ ਖਾਲਸੇ ਕਾ ਬੋਲਾ ਹੈ||
ਦੇਵੀ ਦੇਵ ਸਿਧਨ ਕੇ ਲੋਕ ਮਹਿ ਪ੍ਰਸਿੱਧ ਹੋਲੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋ ਹੋਲਾ ਹੈ|| ਸਰਬੰਸ ਦਾਨੀ ਨੀਲੇ ਦੇ ਸ਼ਾਹ ਅਸਵਾਰ ਕਲਗੀਆਂ ਵਾਲੇ ਗੁਰੂ ਪਿਤਾ ਧੰਨ ਧੰਨ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 325 ਸਾਲ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਇੱਕ ਨਿਆਰੀ ਖ਼ੇਡ ਰਚੀ ਤੇ ਰੂਹਾਨੀ ਪੰਧ ਦੀਆਂ ਅਧਿਆਤਮਿਕ ਉਚਾਈਆਂ ਤੋਂ ਖ਼ਾਲਸੇ ਦੇ ਜੰਗੀ ਜਾਹੋ ਜਲਾਲ ਦੇ ਪ੍ਰਤੀਕ ਅਦੁੱਤੀ ਅਤੇ ਅਲੌਕਿਕ ਹੋਲੇ ਮਹੱਲੇ ਦਾ ਰੰਗ ਖਾਲਸੇ ਪੰਥ ਦੀ ਝੋਲੀ ਵਿੱਚ ਪਾਇਆ| ਘੋੜਿਆਂ ਤੇ ਹਾਥੀਆਂ ਦੀ ਅਸਵਾਰੀ, ਨਗਾਰਿਆਂ ਦੀਆਂ ਉਚੀਆਂ ਆਵਾਜ਼ਾਂ, ਕਿਲ੍ਹਿਆਂ ਦੀ ਉਸਾਰੀ, ਜੰਗੀ ਖੇਡਾਂ ਦੇ ਅਭਿਆਸਾਂ ਰਾਹੀਂ ਇਨ੍ਹਾਂ ਸੰਕਲਪਾਂ ਨੂੰ ਅਮਲ ‘ਚ ਲਿਆਂਦਾ। ਜ਼ਬਰ ਜ਼ੁਲਮ ਦਾ ਟਾਕਰਾ ਕਰਨ ਅਤੇ ਹਮੇਸ਼ਾ ਚੜ੍ਹਦੀ ਕਲਾ ‘ਚ ਰਹਿ ਕੇ ਹੱਕ-ਸੱਚ ਦੀ ਗੱਲ ਕਰਨ ਵਾਸਤੇ ਸਿੱਖ ਕੌਮ ਨੂੰ ਹਥਿਆਰਬੰਦ ਹੋਣ ਦਾ ਹੁਕਮ ਕੀਤਾ| ਜਦੋਂ ਸਾਰਾ ਹਿੰਦੋਸਤਾਨ ਹੋਲੀ ਖੇਡਦਾ ਹੈ ਉਦੋਂ ਦੁਨੀਆ ਦਾ ਨਿਰਾਲਾ ਤੇ ਨਿਆਰਾ ਪੰਥ ਖ਼ਾਲਸਾ ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ। ਖ਼ਾਲਸੇ ਦੀ ਵਿਲੱਖਣਤਾ ਦੇ ਲਖਾਇਕ ਹੋਲੇ ਮਹੱਲੇ ਸਬੰਧੀ ਕਵੀ ਸੁਮੇਰ ਸਿੰਘ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ਾਂ ਅਨੁਸਾਰ ਲਿਖਦੇ ਹਨ : ਔਰਨ ਕੀ ਹੋਲੀ ਮਮ ਹੋਲਾ।
ਕਹਯੋ ਕ੍ਰਿਪਾਨਿਧ ਬਚਨ ਅਮੋਲਾ|| ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸੇ ਨੂੰ ਅਕਾਲ ਪੁਰਖ ਦਾ ਖਾਸ ਰੂਪ ਹੋਣ ਦਾ ਅਹਿਸਾਸ ਕਰਵਾਉਂਦਾ ਚੜ੍ਹਦੀ ਕਲ੍ਹਾ ਦਾ ਪ੍ਰਤੀਕ ਹੋਲਾ ਮਹੱਲਾ ਸਮੂੰਹ ਸੰਗਤ ਰਿਵਰਸਾਈਡ ਦੀ ਧਰਤੀ ਤੇ ਹਰ ਸਾਲ ਮਨਾਉਂਦੀ ਹੈ| ਲਾਡਲੀਆਂ ਫ਼ੌਜਾਂ ਦੇ ਬਾਣੀ ਬਾਣੇ ਦੇ ਜਾਹੋ ਜਲਾਲ ਤੇ ਖੜਕਦੇ ਖੰਡਿਆਂ ਨਾਲ ਮਨਸੂਈ ਜੰਗਜੂ ਕਰਤਬਾਂ ਵਿੱਚੋਂ ਦਸਮ ਪਾਤਸ਼ਾਹ ਪ੍ਰਤੱਖ ਰੂਪ ਵਿੱਚ ਆਪਣੇ ਦਰਸ਼ਨ ਦਿਦਾਰੇ ਬਖਸ਼ਦੇ ਨੇ| ਗੁਰਸਿੱਖਾਂ ਲਈ ਇਹ ਮਹਾਂ ਅਨੰਦ, ਮੰਗਲਾਚਾਰ, ਚਿੰਤਾ ਰਹਿਤ ਦਾ ਸਮਾਂ ਹੁੰਦਾ ਹੈ। ਅਜਿਹਾ ਅਲੌਕਿਕ ਨਜ਼ਾਰਾ ਗੁਰੂ ਪਿਆਰਿਆਂ ਦੇ ਅੰਦਰ ਇਕ ਅਜੀਬ ਕਿਸਮ ਦੀ ਝਰਨਾਹਟ ਪੈਦਾ ਕਰ ਦਿੰਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੈਲੀਫੋਰਨੀਆ ਗਤਕਾ ਦਲ ਅਤੇ ਰਿਵਰਸਾਈਡ ਦੀ ਸਮੂੰਹ ਸੰਗਤ ਵੱਲੋਂ ਪੰਦਰਵੇਂ ਹੋਲੇ ਮਹੱਲੇ ਨੂੰ ਦਸਵੇਂ ਪਾਤਸ਼ਾਹ ਦੇ ਸਮਰਪਣ ਵਿੱਚ ਬੜੇ ਚਾਵਾਂ ਨਾਲ ੨੮ ਅਤੇ ੨੯ ਮਾਰਚ ਨੂੰ ਮਨਾਉਣਾ ਮਿਥਿਆ ਹੈ| ਸਮੂੰਹ ਨਾਨਕ ਨਾਮ ਲੇਵਾ ਸੰਗਤ, ਪਰਿਵਾਰਾਂ, ਦਲਾਂ ਪੰਥਾਂ, ਖਾਲਸਾਈ ਜਥੇਬੰਦੀਆਂ ਅਤੇ ਗਤਕਾ ਅਖਾੜਿਆਂ ਨੂੰ ਇਨ੍ਹਾਂ ਸਮਾਗਮਾਂ ਤੇ ਪਹੁੰਚ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਪ੍ਰੇਮ ਸਹਿਤ ਸੱਦਾ ਹੈ ਜੀ| Mannat TV – Pure Punjabi Entertainment Welcome to Mannat TV, your trusted destination for authentic Punjabi culture and entertainment across North America. We bring you high-quality coverage of Punjabi community events, music videos, and cultural celebrations with a professional production touch. What We Do
• Live Event Coverage
• Music Video Production
• Pre & Post Production Services
• TV Uplink via IP Featured Events
• Yuba City Nagar Kirtan
• Sikh Day Parade
• Cal Cup Field Hockey
• Baisakhi Nagar Kirtan – Los Angeles
• Bakersfield Kabaddi Cup
• Sikh Riders Parade – Bakersfield
• Boston Bhangra & South Asian Showdown
• Punjabi Music Concerts and Religious Events From cultural showcases to musical performances, Mannat TV delivers professional, community-driven programming that celebrates Punjabi identity and heritage. Connect With Us
Website: [mannattvpunjabi.com](https://mannattvpunjabi.com)
TikTok: [tiktok.com/@mannattv](https://tiktok.com/@mannattv)
YouTube: [youtube.com/@mannattvpunjabi](https://youtube.com/@mannattvpunjabi) Subscribe to our channel for authentic Punjabi entertainment, exclusive event coverage, and new video updates every week. #MannatTV #PunjabiEntertainment #LivePunjabiEvents #NagarKirtan #PunjabiCulture #KabaddiCup #Baisakhi #BostonBhangra #PunjabiMusic #SikhEvents #SouthAsianEvents #PunjabiProduction #PunjabiCommunity
NASA's Mike Fincke identifies himself as the ailing astronaut who prompted space station evacuation
NASA’s Mike Fincke identified himself Wednesday as the astronaut whose medical condition prompted the space agency’s first medical evacuation.
Larry Summers will resign from teaching at Harvard during review of Epstein ties, university says
Summers has been on leave since November and whose name appeared hundreds of times in newly released Epstein files.
'Hoppers' stars Jon Hamm, Piper Curda talk about humorous and joyful film at world premiere
“The world could use a little jot of happiness and joy. And it’s kind of nice to provide some of that,” said actor Jon Hamm at the world premiere of “Hoppers” in Hollywood.
LA law enforcement agencies conduct large-scale drill amid preparations for World Cup, 2028 Olympics
Law enforcement agencies gathered at the L.A. Memorial Coliseum for a full-scale active shooter drill as part of preparations for this year’s World Cup and the 2028 Olympics.
Cuban border agents fire upon Florida-tagged speedboat, killing four – Al Jazeera
Cuban border agents fire upon Florida-tagged speedboat, killing four Al JazeeraCuba says four shot dead on US-registered speedboat BBCCuban forces shoot 4 dead on U.S. speedboat from Florida, authorities say KOMOCuba says four…
Lawrence Summers Will Resign From Harvard After Epstein Revelations – The New York Times
Lawrence Summers Will Resign From Harvard After Epstein Revelations The New York TimesLarry Summers resigning from Harvard University over Jeffrey Epstein ties CBS NewsLarry Summers to resign from Harvard with Epstein ties under review&n…

