Mannat TV Punjabi USA

Post

Proud Moment For Punjab: Los Angeles Declares Diljit Dosanjh Day

June 19, 2026 admin

https://www.youtube.com/shorts/Ikoi4LftcgU

Proud Moment For Punjab: Los Angeles Declares Diljit Dosanjh Day ਲਾਸ ਏਂਜਲਸ ਸਿਟੀ ਕੌਂਸਲ ਨੇ ਪੰਜਾਬ ਦੇ ਮਾਣ ਦਿਲਜੀਤ ਦੋਸਾਂਝ ਦੇ ਸਨਮਾਨ ਵਿੱਚ 6 ਜਨਵਰੀ ਨੂੰ "Diljit Dosanjh Day" ਵਜੋਂ ਘੋਸ਼ਿਤ ਕੀਤਾ ਹੈ। ਇਹ ਸਨਮਾਨ ਦਿਲਜੀਤ ਦੇ ਪੰਜਾਬੀ ਸੰਗੀਤ ਅਤੇ ਸਭਿਆਚਾਰ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਉਣ ਵਿੱਚ ਦਿੱਤੇ ਯੋਗਦਾਨ ਨੂੰ ਸਮਰਪਿਤ ਹੈ। ਦਿਲਜੀਤ ਦੋਸਾਂਝ ਨੇ ਪੰਜਾਬ ਤੋਂ ਲੈ ਕੇ Hollywood ਦੇ ਦਰਵਾਜ਼ਿਆਂ ਤੱਕ ਆਪਣੀ ਵੱਖਰੀ ਪਛਾਣ ਬਣਾਈ ਹੈ। Crypto.com Arena, Madison Square Garden ਅਤੇ Wembley Stadium ਵਰਗੇ ਵਿਸ਼ਵ ਪ੍ਰਸਿੱਧ ਮੰਚਾਂ 'ਤੇ ਇਤਿਹਾਸ ਰਚਣ ਤੋਂ ਬਾਅਦ ਹੁਣ Los Angeles ਵੱਲੋਂ ਮਿਲਿਆ ਇਹ ਸਨਮਾਨ ਹਰ ਪੰਜਾਬੀ ਲਈ ਮਾਣ ਵਾਲਾ ਪਲ ਹੈ। ਆਓ ਜਾਣਦੇ ਹਾਂ ਕਿ ਕਿਵੇਂ ਇੱਕ ਪੰਜਾਬੀ ਕਲਾਕਾਰ ਨੇ ਦੁਨੀਆ ਨੂੰ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਦੀ ਤਾਕਤ ਦਿਖਾਈ। Diljit Dosanjh Day
Los Angeles Diljit Dosanjh Day
Diljit Dosanjh Latest News
Punjab Proud Moment
Punjabi Singer Diljit Dosanjh
Diljit Dosanjh Achievement
Los Angeles City Council
Punjabi News
Punjab Culture
Diljit Dosanjh World Tour
Punjabi Community
Crypto Arena Diljit
Diljit Dosanjh USA
Punjabi Music Global
PB INDIA Diljit Dosanjh Day, Los Angeles Diljit Dosanjh Day, Diljit Dosanjh news, Diljit Dosanjh latest news, Punjab proud moment, Punjabi singer Diljit Dosanjh, Diljit Dosanjh achievement, Los Angeles city council, Punjabi culture, Punjabi music, Diljit Dosanjh world tour, Crypto Arena Diljit, Madison Square Garden Diljit, Wembley Stadium Diljit, Punjabi community, Punjabi news today, PB INDIA, Diljit Dosanjh USA, Diljit Dosanjh Hollywood, Punjabi global star 1. LOS ANGELES HONOURS DILJIT
2. DILJIT DOSANJH DAY DECLARED
3. ਪੰਜਾਬ ਦਾ ਮਾਣ ਦੁਨੀਆ 'ਚ ਛਾਇਆ
4. LA CITY HONOURS DILJIT
5. HISTORY CREATED BY DILJIT
6. PROUD MOMENT FOR PUNJAB
7. 6 JANUARY = DILJIT DAY
8. HOLLYWOOD BOWS TO PUNJAB
9. ਪੰਜਾਬੀਆਂ ਲਈ ਮਾਣ ਵਾਲਾ ਦਿਨ
10. DILJIT MADE HISTORY AGAIN LOS ANGELES DECLARES DILJIT DAY
PROUD MOMENT FOR PUNJAB

Share
XLinkedInWhatsAppTelegramPinterestReddit

Interactive form removed in AMP view.

Interactive form removed in AMP view.

View full desktop version