Post
Punjab Police ਦਾ Digital War Room, ਗੈਂਗਸਟਰ ਤੇ ਡਰੱਗ ਨੈੱਟਵਰਕ ‘ਤੇ ਕੜੀ ਨਿਗਰਾਨੀ
https://www.youtube.com/shorts/2hWub17OnMk
ਪੰਜਾਬ ਪੁਲਿਸ ਦਾ ਡਿਜ਼ੀਟਲ ਵਾਰ ਰੂਮ ਸੰਗਠਿਤ ਅਪਰਾਧ ਦੇ ਖ਼ਿਲਾਫ਼ ਲੜਾਈ ਵਿੱਚ ਮਦਦਗਾਰ ਪੰਜਾਬ ਪੁਲਿਸ ਵੱਲੋਂ ਬਣਾਇਆ ਗਿਆ ਡਿਜ਼ੀਟਲ ਵਾਰ ਰੂਮ ਹੁਣ ਸੰਗਠਿਤ ਅਪਰਾਧ ਦੇ ਖ਼ਿਲਾਫ਼ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਆਧੁਨਿਕ ਤਕਨਾਲੋਜੀ ਅਤੇ ਡਾਟਾ ਐਨਾਲਿਸਿਸ ਦੀ ਮਦਦ ਨਾਲ ਪੁਲਿਸ ਗੈਂਗਸਟਰੀ, ਡਰੱਗ ਨੈੱਟਵਰਕ ਅਤੇ ਹੋਰ ਅਪਰਾਧਕ ਗਤੀਵਿਧੀਆਂ ‘ਤੇ ਨਿਗਰਾਨੀ ਕਰ ਰਹੀ ਹੈ। ਅਧਿਕਾਰੀਆਂ ਮੁਤਾਬਕ ਇਸ ਡਿਜ਼ੀਟਲ ਸਿਸਟਮ ਨਾਲ ਅਪਰਾਧੀਆਂ ਦੀ ਪਛਾਣ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨਾ ਹੋਰ ਵੀ ਤੇਜ਼ ਅਤੇ ਪ੍ਰਭਾਵਸ਼ਾਲੀ ਹੋ ਗਿਆ ਹੈ। The Digital War Room set up by Punjab Police is playing a crucial role in the fight against organized crime. With the help of advanced technology and data analysis, police are closely monitoring gangster networks, drug trafficking, and other criminal activities. Officials say this modern system is helping authorities identify criminals faster and take effective action to maintain law and order in the state. #PunjabPolice #DigitalWarRoom #OrganizedCrime #PunjabNews #LawAndOrder #latestnews #CrimeControl #PunjabGovernment #GangsterCrackdown #DrugFreePunjab #MannatTV Punjab Police digital war room, organized crime Punjab police, Punjab police technology system, gangster crackdown Punjab, drug network Punjab police action, Punjab law and order news, Punjab police latest update, digital policing India, Mannat TV Punjab news, crime control Punjab Mannat TV 📺 punjabi news