Mannat TV Punjabi USA

Post

The Trucking Show USA | Episode 9 | IFTA ਅਤੇ Fuel Tax ਦਾ ਕੀ ਸੰਬੰਧ ਹੈ?

October 4, 2026 • admin

https://www.youtube.com/shorts/hREbaz2AvXY

ਇਸ Episode ਵਿੱਚ Host Khush Singh ਨਾਲ Rajinder Singh Tanda ਸਮਝਾਉਂਦੇ ਹਨ ਕਿ IFTA ਅਤੇ Fuel Tax ਵਿਚਕਾਰ ਕੀ ਸੰਬੰਧ ਹੈ ਅਤੇ Trucking Company ਲਈ ਇਹ ਦੋਵੇਂ ਕਿਉਂ ਮਹੱਤਵਪੂਰਨ ਹਨ। ਇਸ ਗੱਲਬਾਤ ਵਿੱਚ ਜਾਣੋ: IFTA Permit ਕੀ ਹੁੰਦਾ ਹੈ?
IFTA ਦੀ Full Form — International Fuel Tax Agreement
IFTA Permit ਕਿਹੜੀ Authority ਵੱਲੋਂ Issue ਕੀਤਾ ਜਾਂਦਾ ਹੈ?
IFTA Permit ਹਰ ਸਾਲ ਕਦੋਂ Expire ਹੁੰਦਾ ਹੈ?
IFTA ਲੈਣ ਤੋਂ ਬਾਅਦ Fuel Tax ਭਰਨ ਦੀ ਜ਼ਿੰਮੇਵਾਰੀ
55,000 Pounds ਤੋਂ ਵੱਧ Gross Weight ਵਾਲੇ Trucks ਲਈ IFTA
26,000 Pounds ਵਾਲੇ Box Trucks ਲਈ IFTA ਦੀ ਲੋੜ
Trucking Industry ਵਿੱਚ IFTA ਨਾਲ ਜੁੜੀਆਂ ਆਮ ਗਲਤ ਧਾਰਨਾਵਾਂ ਜੇਕਰ ਤੁਸੀਂ USA ਵਿੱਚ Trucking Company ਚਲਾ ਰਹੇ ਹੋ ਜਾਂ Trucking Business ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ Episode ਤੁਹਾਡੇ ਲਈ ਬਹੁਤ ਲਾਭਦਾਇਕ ਹੈ। Rajinder Singh Tanda
📞 +1 (209) 364-3020
📍159 Darcy Pkwy, Lathrop, CA 95330 #TheTruckingShowUSA #Episode9 #PTCPunjabiUSA #IFTA #FuelTax #InternationalFuelTaxAgreement #IFTApermit #TruckingUSA #TruckingCompany #TruckDriverUSA #PunjabiTruckers #BoxTruck #OwnerOperator #InterstateTrucking #TruckingBusiness #DOTCompliance #RajinderSinghTanda #KhushSingh The Trucking Show USA Episode 9, IFTA and Fuel Tax, IFTA Permit, International Fuel Tax Agreement, IFTA USA, Fuel Tax USA, Trucking Company USA, IFTA Requirements, Gross Weight 55000 Pounds, Box Truck IFTA, 26000 Pound Truck, Truck Driver USA, Punjabi Truckers USA, Owner Operator USA, Interstate Trucking, Trucking Business Requirements, Trucking Permits, Rajinder Singh Tanda, Khush Singh, PTC Punjabi USA, The Trucking Show USA

Share
XLinkedInWhatsAppTelegramPinterestReddit

Interactive form removed in AMP view.

Interactive form removed in AMP view.

View full desktop version