Punjabi News

⚖️ Trump Administration Wins Immigration Cases: ਇਮੀਗ੍ਰੇਸ਼ਨ ਮਾਮਲਿਆਂ ’ਚ ਟਰੰਪ ਪ੍ਰਸ਼ਾਸਨ ਦੇ ਹੱਕ ’ਚ ਫੈਸਲੇ

June 27, 2026 · By admin

https://www.youtube.com/shorts/rG-0Y_Hmxu0

ਅਮਰੀਕਾ ਵਿੱਚ ਇਮੀਗ੍ਰੇਸ਼ਨ ਨਾਲ ਜੁੜੇ ਕਈ ਅਹਿਮ ਮਾਮਲਿਆਂ ਵਿੱਚ ਟਰੰਪ ਪ੍ਰਸ਼ਾਸਨ ਦੇ ਹੱਕ ਵਿੱਚ ਅਦਾਲਤੀ ਫੈਸਲੇ ਆਏ ਹਨ। ਪ੍ਰਸ਼ਾਸਨ ਨੇ ਇਸ ਨੂੰ ਕਾਨੂੰਨੀ ਜਿੱਤ ਦੱਸਿਆ ਹੈ, ਜਦਕਿ ਇਮੀਗ੍ਰੇਸ਼ਨ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਚਿੰਤਾ ਜਤਾਈ ਹੈ। The Trump administration has won several key immigration-related court cases in the U.S. The rulings are seen as legal victories, while immigrant rights groups say the decisions could affect migrants’ legal protections. #Trump #DonaldTrump #Immigration #USCourts #America #BreakingNews #PunjabiNews #MannatTV Trump, Donald Trump, Trump administration, US immigration, immigration cases, US courts, America news, breaking news, Punjabi news, Mannat TV Mannat TV 📺