Punjabi News

Yuba City Nagar Kirtan | Nishan Sahib Sewa LIVE

October 13, 2026 · By admin

https://www.youtube.com/watch?v=NqXCd9ptDwg

ਯੂਬਾ ਸਿਟੀ ਨਗਰ ਕੀਰਤਨ 2026 | ਨਿਸ਼ਾਨ ਸਾਹਿਬ ਦੀ ਸੇਵਾ ਲਾਈਵ Yuba City Nagar Kirtan | Nishan Sahib Sewa LIVE ਯੂਬਾ ਸਿਟੀ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਦਾ ਸਿੱਧਾ ਪ੍ਰਸਾਰਣ ਦੇਖੋ। ਦੁਨੀਆ ਭਰ ਵਿੱਚ ਬੈਠੀਆਂ ਸੰਗਤਾਂ ਇਸ ਪਵਿੱਤਰ ਸੇਵਾ ਨਾਲ ਜੁੜੋ। 📅 31 ਅਕਤੂਬਰ 2026 🔴 ਲਾਈਵ ਕਵਰੇਜ ਸਵੇਰੇ 7:30 ਵਜੇ ਤੋਂ 🙏 ਨਿਸ਼ਾਨ ਸਾਹਿਬ ਦੀ ਸੇਵਾ ਸਵੇਰੇ 8:00 ਵਜੇ 🕒 ਕੈਲੀਫੋਰਨੀਆ ਦੇ ਸਥਾਨਕ ਸਮੇਂ ਅਨੁਸਾਰ ਲਾਈਵ ਦੇਖਣ ਲਈ: https://mannatproduction.com/yuba-city/nishan-sahib-sewa.php ਪ੍ਰਸਾਰਣ ਨੂੰ ਸੰਗਤਾਂ ਨਾਲ ਸਾਂਝਾ ਕਰੋ ਅਤੇ ਹੋਰ ਲਾਈਵ ਕਵਰੇਜ ਲਈ ਚੈਨਲ ਨੂੰ Subscribe ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। #NishanSahibSewa #YubaCityNagarKirtan #YubaCity2026 #NagarKirtan2026 #GurdwaraYubaCity #SikhCommunity #LiveCoverage