ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 18 February 2026 | Mannat TV
Today’s Top Punjabi Headlines | Mannat TV 👉 ਰੋਡ ਆਈਲੈਂਡ ਵਿੱਚ ਹਾਕੀ ਮੈਚ ਦੌਰਾਨ ਗੋਲੀਬਾਰੀ, 2 ਮ੍ਰਿਤਕ, 3 ਜ਼ਖਮੀ
👉 ਤਾਰਿਕ ਰਹਿਮਾਨ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ
👉 ਬੋਰਡ ਆਫ਼ ਪੀਸ ਦੀ ਬੈਠਕ ਤੋਂ ਪ੍ਰਮੁੱਖ ਯੂਰਪੀ ਦੇਸ਼ਾਂ ਨੇ ਦੂਰੀ ਬਣਾਈ
👉 ਭਾਰਤੀ ਲੜਕੀ ਵੀ ਐਪਸਟੀਨ ਦੇ ਜਿਨਸੀ ਅਪਰਾਧ ਨੈੱਟਵਰਕ ਦੀ ਸ਼ਿਕਾਰ ਰਹੀ
👉 13 ਸਾਲਾ ਬੱਚੀ ਦੇ ਜਿਨਸੀ ਸ਼ੋਸ਼ਣ ਮਾਮਲੇ ‘ਚ ਇਕ ਭਾਰਤੀ ‘ਤੇ ਦੋਸ਼
👉 ਪੰਜਾਬ ਦੇ ਸਾਬਕਾ ਡੀਜੀਪੀ ‘ਤੇ ਦੋ ਵੋਟਰ ਆਈਡੀ ਰੱਖਣ ਦੇ ਦੋਸ਼
👉 ਗੈਰਕਾਨੂੰਨੀ ਤੌਰ ‘ਤੇ ਅਮਰੀਕਾ ਦਾਖਲ ਹੋਣ ਵਾਲਿਆਂ ਲਈ ਨਵੇਂ ਨਜ਼ਰਬੰਦੀ ਕੇਂਦਰ ਤਿਆਰ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 Shooting during a hockey game in Rhode Island leaves 2 dead, 3 injured
👉 Tariq Rahman sworn in as Prime Minister of Bangladesh
👉 Major European nations skip the Board of Peace meeting
👉 Indian girl also among victims of Epstein sex-crime network
👉 Indian man accused in sexual assault of a 13-year-old girl
👉 Former Punjab DGP accused of holding two voter IDs
👉 New detention centers being built for illegal entrants to the US #PunjabiNews #MannatTV #BreakingNews #RhodeIslandShooting #BangladeshPolitics #TariqRahman #EpsteinCase #PunjabNews #USImmigration #WorldNews #DailyPunjabiNews #LatestNews #InternationalNews #CrimeNews #MannatTVNews Mannat TV, Punjabi news, 18 February 2026 news, Rhode Island shooting news, Bangladesh PM Tariq Rahman, Epstein case Indian victim, Punjab former DGP voter ID case, US detention centers immigrants, international headlines, latest Punjabi news bulletin, Mannat TV daily news, world news Punjabi ਰੋਡ ਆਈਲੈਂਡ ਗੋਲੀਬਾਰੀ | ਤਾਰਿਕ ਰਹਿਮਾਨ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ | ਐਪਸਟੀਨ ਨੈੱਟਵਰਕ ਮਾਮਲਾ | ਸਾਬਕਾ ਡੀਜੀਪੀ ਵੋਟਰ ਆਈਡੀ ਦੋਸ਼ | ਅਮਰੀਕਾ ਨਵੇਂ ਨਜ਼ਰਬੰਦੀ ਕੇਂਦਰ
Category: Punjabi News
Hukamnama | Sri Darbar Sahib | 17 February 2026 | ਹੁਕਮਨਾਮਾ
Daily Mukhwak From Shri Darbar Sahib | Shri Amritsar Sahib
Hukamnama | Sri Darbar Sahib | Hukamnama Sri Darbar Sahib Today |
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖਵਾਕ
ਅੰਗ :- 806 ਬਿਲਾਵਲੁ ਮਹਲਾ ੫ ॥
ਸ੍ਰਬ ਨਿਧਾਨ ਪੂਰਨ ਗੁਰਦੇਵ ॥੧॥ ਰਹਾਉ ॥ ਹਰਿ ਹਰਿ ਨਾਮੁ ਜਪਤ ਨਰ ਜੀਵੇ ॥ ਮਰਿ ਖੁਆਰੁ ਸਾਕਤ ਨਰ ਥੀਵੇ ॥੧॥ ਰਾਮ ਨਾਮੁ ਹੋਆ ਰਖਵਾਰਾ ॥ ਝਖ ਮਾਰਉ ਸਾਕਤੁ ਵੇਚਾਰਾ ॥੨॥ ਨਿੰਦਾ ਕਰਿ ਕਰਿ ਪਚਹਿ ਘਨੇਰੇ ॥ ਮਿਰਤਕ ਫਾਸ ਗਲੈ ਸਿਰਿ ਪੈਰੇ ॥੩॥ ਕਹੁ ਨਾਨਕ ਜਪਹਿ ਜਨ ਨਾਮ ॥ ਤਾ ਕੇ ਨਿਕਟਿ ਨ ਆਵੈ ਜਾਮ ॥੪॥੧੩॥੧੮॥ ਅਰਥ: ਹੇ ਭਾਈ! ਪੂਰੇ ਗੁਰੂ ਦੀ ਸਰਨ ਪਿਆਂ ਸਾਰੇ ਖ਼ਜ਼ਾਨਿਆਂ ਦਾ ਮਾਲਕ ਪ੍ਰਭੂ ਮਿਲ ਪੈਂਦਾ ਹੈ ॥੧॥ ਰਹਾਉ ॥ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਣ ਨਾਲ ਮਨੁੱਖ ਆਤਮਕ ਜੀਵਨ ਲੱਭ ਲੈਂਦੇ ਹਨ। ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਤਮਕ ਮੌਤ ਸਹੇੜ ਕੇ ਦੁਖੀ ਹੁੰਦੇ ਹਨ ॥੧॥ (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ) ਹਰਿ-ਨਾਮ (ਹਰ ਥਾਂ ਉਸ ਦਾ) ਰਾਖਾ ਬਣਦਾ ਹੈ। ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਵਿਚਾਰਾ (ਉਸ ਦੀ ਨਿੰਦਾ ਆਦਿਕ ਕਰਨ ਵਾਸਤੇ) ਪਿਆ ਝਖਾਂ ਮਾਰੇ (ਉਸ ਦਾ ਕੁਝ ਵਿਗਾੜ ਨਹੀਂ ਸਕਦਾ) ॥੨॥ ਅਨੇਕਾਂ ਬੰਦੇ (ਹਰਿ-ਨਾਮ ਸਿਮਰਨ ਵਾਲੇ ਮਨੁੱਖ ਦੀ) ਨਿੰਦਾ ਕਰ ਕਰ ਕੇ (ਸਗੋਂ) ਖਿੱਝਦੇ (ਹੀ) ਹਨ। (ਆਤਮਕ) ਮੌਤ ਦੀ ਫਾਹੀ ਉਹਨਾਂ ਦੇ ਗਲ ਵਿਚ ਉਹਨਾਂ ਦੇ ਪੈਰਾਂ ਵਿਚ ਪਈ ਰਹਿੰਦੀ ਹੈ, ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ ॥੩॥ ਹੇ ਨਾਨਕ ਜੀ! (ਬੇ-ਸ਼ੱਕ) ਆਖੋ – ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਜਮ ਭੀ ਉਹਨਾਂ ਦੇ ਨੇੜੇ ਨਹੀਂ ਢੁਕ ਸਕਦਾ ॥੪॥੧੩॥੧੮॥ Hukamnama,
Hukamnama From Amritsar Today,
Hukamnama Sri Darbar Sahib Today,
Hukamnama Sahib,
Hukamnama Katha Manji Sahib Today,
Hukamnama Darbar Sahib,
Hukamnama From Amritsar Today With Meaning,
Hukamnama Today,
Hukamnama From Amritsar Today Live,
Hukamnama Sri Darbar Sahib Today Live,
Hukamnama Darbar Sahib Today,
Hukamnama From Amritsar Today Evening,
Hukamnama Amritsar,
Hukamnama Amritsar Today,
Hukamnama Aaj Ka,
Hukamnama Ajj Da,
Hukamnama Amritsar Darbar Sahib,
Hukamnama Ang
Hukamnama Ardas,
Hukamnama App,
Hukamnama Ang,
Hukamnama Amritsar Sahib,
Aaj Da Hukamnama,
Aj Da Hukamnama Golden Temple In Punjabi,
Aaj Ka Hukamnama,
Ajj Da Hukamnama Darbar Sahib Amritsar,
Aj Da Hukamnama,
Aaj Da Hukamnama Harmandir Sahib,
Aaj Da Hukamnama Sri Harmandir Sahib,
Aaj Da Hukamnama Amritsar,
Amritsar Hukamnama,
Aaj Ka Hukamnama Darbar Sahib,
Shabad Lyrics In Punjabi
Shabad Lyrics In Hindi
Shabad Lyrics In English #Hukamnama #sridarbarsahibji #GoldenTemple #SriHarmandirSahib #DailyHukamnama #Amritsar #Sikhism #Gurbani #MannatTV #punjabispirituality #sgpcamritsar @SGPCSriAmritsar #punjab #sikhismfaith
ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 17 February 2026 | Today’s Top Punjabi Headlines
ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 17 February 2026 | Mannat TV
Today’s Top Punjabi Headlines | Mannat TV 👉 ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਨਵੇਂ ਪੁਲਾੜ ਯਾਤਰੀ ਪਹੁੰਚੇ
👉 ਚਿਲੀਵੈਕ ਵਿੱਚ ਘਰ ਅੰਦਰ ਗੋਲੀਬਾਰੀ, 1 ਦੀ ਮੌਤ, 1 ਜ਼ਖਮੀ
👉 ਸਵਿਟਜ਼ਰਲੈਂਡ ਵਿੱਚ ਰੇਲ ਪਟੜੀ ਤੋਂ ਉਤਰੀ, ਕਈ ਜ਼ਖਮੀ
👉 ਬੰਗਲਾਦੇਸ਼ ਦੀ ਸੰਸਦੀ ਚੋਣਾਂ ਵਿੱਚ BNP ਨੂੰ ਦੋ-ਤਿਹਾਈ ਬਹੁਮਤ
👉 ਪਾਕਿਸਤਾਨ ਵਿੱਚ ਪੁਲਿਸ ਸਟੇਸ਼ਨ ਨੇੜੇ ਬੰਬ ਧਮਾਕਾ, 2 ਮਾਰੇ ਗਏ, ਕਈ ਜ਼ਖਮੀ
👉 ਨਿਖਿਲ ਗੁਪਤਾ ਦੇ ਅਗਲੇ ਟਾਰਗੇਟ ਵਜੋਂ ਹਰਦੀਪ ਸਿੰਘ ਨਿੱਝਰ ਦਾ ਵੀ ਨਾਮ
👉 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ 3 ਇਤਰਾਜ਼ਯੋਗ AI ਵੀਡੀਓ ਵਾਇਰਲ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 New astronauts arrive at the International Space Station
👉 Shooting inside a home in Chilliwack, 1 dead and 1 injured
👉 Train derails in Switzerland, several injured
👉 BNP secures two-thirds majority in Bangladesh parliamentary elections
👉 Bomb blast near a police station in Pakistan, 2 killed and many injured
👉 Hardeep Singh Nijjar also named as a possible next target in Nikhil Gupta case
👉 Three objectionable AI videos related to Sri Harmandir Sahib go viral #PunjabiNews #MannatTV #BreakingNews #ISS #BangladeshElection #PakistanBlast #Nijjar #AIvideo #SwitzerlandTrainAccident #ChilliwackShooting #WorldNews #DailyPunjabiNews #MannatTVNews #GlobalHeadlines Mannat TV, Punjabi news, 18 February 2026 news, International Space Station astronauts, Chilliwack shooting news, Switzerland train derailment, Bangladesh BNP election victory, Pakistan police station blast, Nikhil Gupta Nijjar case, Harmandir Sahib AI video controversy, latest Punjabi news bulletin, Mannat TV daily news, world news Punjabi ਪੁਲਾੜ ਸਟੇਸ਼ਨ ‘ਤੇ ਨਵੇਂ ਯਾਤਰੀ ਪਹੁੰਚੇ | ਚਿਲੀਵੈਕ ਗੋਲੀਬਾਰੀ | ਸਵਿਟਜ਼ਰਲੈਂਡ ਰੇਲ ਹਾਦਸਾ | ਬੰਗਲਾਦੇਸ਼ ਚੋਣਾਂ ਵਿੱਚ BNP ਦੀ ਜਿੱਤ | ਪਾਕਿਸਤਾਨ ਬੰਬ ਧਮਾਕਾ | ਨਿੱਝਰ ਟਾਰਗੇਟ ਦਾਅਵਾ | ਹਰਿਮੰਦਰ ਸਾਹਿਬ AI ਵੀਡੀਓ ਵਿਵਾਦ









