ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਬਾਣੀ ਸੁਣ ਕੇ ਆਤਮਕ ਸ਼ਾਂਤੀ ਦਾ ਮਾਣਿਆ ਆਨੰਦ। ਇਹ ਪਲ ਭਾਵੁਕਤਾ ਅਤੇ ਆਧਿਆਤਮ ਨਾਲ ਭਰਪੂਰ ਰਿਹਾ। ਵੀਡੀਓ ਵਿੱਚ ਵੇਖੋ ਕਿ ਕਿਵੇਂ ਮੋਦੀ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦਰਸ਼ਨ ਕਰਦੇ ਹੋਏ ਆਪਣੀ ਸ਼ਰਧਾ ਪ੍ਰਗਟਾਈ।
Pure Punjab Entertainment